Posted on May 10th, 2013
ਨਵੀਂ ਦਿੱਲੀ-ਸੁਪਰੀਮ ਕੋਰਟ ਵੱਲੋਂ ਸੀਬੀਆਈ ਨੂੰ ‘ਪਿੰਜਰੇ ਦਾ ਤੋਤਾ’ ਕਰਾਰ ਦਿੱਤੇ ਜਾਣ ਉਪਰ ਏਜੰਸੀ ਦੇ ਡਾਇਰੈਕਟਰ ਰਣਜੀਤ ਸਿਨਹਾ ਨੇ ਕਿਹਾ ਹੈ ਕਿ ਅਦਾਲਤ ਨੇ ਜੋ ਕਿਹਾ, ‘ਉਹ ਸਾਰਾ ਸੱਚ ਹੈ’। ਸੁਪਰੀਮ ਕੋਰਟ ਨੇ ਕੋਲ ਬਲਾਕ ਅਲਾਟਮੈਂਟ ਮਾਮਲੇ ਵਿਚ ਸੀਬੀਆਈ ਨੂੰ ‘ਪਿੰਜਰੇ ਦਾ ਤੋਤਾ’ ਕਰਾਰ ਦਿੰਦਿਆਂ ਕਿਹਾ ਸੀ ਕਿ ਉਹ ਉਹੀ ਬੋਲੀ ਬੋਲਦੀ ਹੈ, ਜੋ ਉਸ ਦੇ ਸਰਪ੍ਰਸਤ ਚਾਹੁੰਦੇ ਹਨ। ਇਸ ਬਾਰੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਸਿਨਹਾ ਨੇ ਕਿਹਾ, ‘ਸੁਪਰੀਮ ਕੋਰਟ ਨੇ ਜੋ ਕਿਹਾ ਉਹ ਸੱਚ ਹੈ।’
Posted on January 10th, 2025
Posted on January 9th, 2025
Posted on January 8th, 2025
Posted on January 7th, 2025
Posted on January 7th, 2025
Posted on January 6th, 2025
Posted on January 3rd, 2025
Posted on January 3rd, 2025
Posted on January 2nd, 2025
Posted on December 31st, 2024
Posted on December 30th, 2024
Posted on December 27th, 2024