Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੇਕਰਸਫੀਲਡ ਨਿਵਾਸੀ ਜਸਵੀਰ ਸਿੰਘ ਜੱਸਾ (ਸਿੱਧੂ) ਸਵਰਗਵਾਸ

Posted on August 29th, 2020

ਬੇਕਰਸਫੀਲਡ/ ਚੜ੍ਹਦੀ ਕਲਾ ਬਿਊਰੋ

ਬੜੇ ਦੁਖੀ ਹਿਰਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀ ਬੇਕਰਸਫੀਲਡ ਵਾਸੀ ਸ. ਜਸਵੀਰ ਸਿੰਘ ਜੱਸਾ ( ਸਿੱਧੂ) ਡੀਜੇਪੀ ਟਰਾਂਸਪੋਰਟ ਵਾਲੇ, ਜਿਹਨਾਂ ਦੀ ਉਮਰ ਸਿਰਫ 45 ਸਾਲ ਸੀ, ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹਨਾਂ ਦਾ ਪਿਛਲਾ ਪਿੰਡ ਗੁੰਮਟੀ ਕਲਾਂ ਜਿਲ੍ਹਾ ਬਠਿੰਡਾ ਸੀ।

ਆਪ ਜੀ ਦੇ ਪੰਜ ਭੂਤਕ ਸਰੀਰ ਦੀਆਂ ਅੰਤਮ ਰਸਮਾਂ ਹੇਠ ਲਿਖੇ ਅਨੁਸਾਰ ਹੋ ਰਹੀਆਂ ਹਨ

ਸਸਕਾਰ:

Greenlawn Funeral Home Southwest

2739 Panama Ln, Bakersfield, CA 93313 (661)834-8820

SEP 03-2020 THURSDAY

TIME: 10:00 AM TO 12:00 NOON

ਅੰਤਮ ਅਰਦਾਸ:

ਸਸਕਾਰ ਉਪਰੰਤ ਅੰਤਮ ਅਰਦਾਸ ਗੁਰਦੁਆਰਾ ਸ਼ਾਹਿਬ ਦਸ਼ਮੇਸ਼ ਦਰਬਾਰ ਵਾਈਬਲ ਰੋਡ ਵਿਖੇ 12:00 ਤੋਂ 2:00 ਵਜੇ ਬਾਦ ਦੁਪਿਹਰ ਹੋਵੇਗਾ।

7000 Wible Rd, Bakersfield, CA 93313

ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ:

ਲਖਵੀਰ ਸਿੰਘ ਸਿੱਧੂ ( ਭਰਾ) 661-444-6271 (John Jay Jerue Truck Broker)

ਬਲਵੀਰ ਸਿੰਘ ਸਿੱਧੂ (ਭਰਾ) 661-706-2600Archive

RECENT STORIES

ਸਰਵੇਖਣ ਬੀਸੀ 'ਚ ਬਣਾ ਰਹੇ ਨੇ ਐਨਡੀਪੀ ਦੀ ਬਹੁਗਿਣਤੀ ਸਰਕਾਰ; ਡਾਕ ਰਾਹੀਂ ਵੋਟਾਂ ਦੀ ਵੱਡੀ ਗਿਣਤੀ ਕਾਰਨ ਪੂਰਾ ਨਤੀਜਾ ਨਵੰਬਰ ਦੇ ਪਹਿਲੇ ਹਫਤੇ ਆਵੇਗਾ

Posted on October 23rd, 2020

ਅੰਮ੍ਰਿਤਸਰ 'ਚ ਮੋਦੀ ਨੂੰ ਰਾਵਣ ਵਾਂਗ ਫੂਕਿਆ

Posted on October 23rd, 2020

ਸਰੀ 'ਚ ਹੋਏ ਕਤਲ ਸਬੰਧੀ ਇੱਕ ਪੰਜਾਬੀ 'ਤੇ ਚਾਰਜ ਲੱਗੇ

Posted on October 22nd, 2020

ਪੰਜਾਬ 'ਚ ਕਿਸਾਨਾਂ ਦਾ ਨਹੀਂ, ਵਿਚੋਲਿਆਂ ਦਾ ਸੰਘਰਸ਼ ਚੱਲ ਰਿਹਾ- ਭਾਜਪਾ ਪ੍ਰਧਾਨ ਨੱਢਾ

Posted on October 22nd, 2020

ਬੱਚੀ ਨਾਲ ਕੁਕਰਮ ਦੇ ਦੋਸ਼ `ਚ ਟਰਾਂਟੋ ਦਾ ਨਾਮਵਰ ਪੁਜਾਰੀ ਗ੍ਰਿਫਤਾਰ

Posted on October 21st, 2020

ਟਰੂਡੋ ਨੂੰ ਸਰਕਾਰ ਨੀ ਤੋੜਨ ਦਿੰਦੇ- ਜਗਮੀਤ ਸਿੰਘ

Posted on October 21st, 2020

ਸਰੀ 'ਚ ਇੱਕ ਪੰਜਾਬਣ ਦਾ ਕਤਲ, ਦੋ ਜ਼ਖਮੀ

Posted on October 21st, 2020

ਲਿਬਰਲ ਅਤੇ ਐਨਡੀਪੀ ਨੇ ਬੀਸੀ 'ਚ ਅੱਜ ਕੀਤੇ ਦੋ ਅਹਿਮ ਚੋਣ ਵਾਅਦੇ

Posted on October 20th, 2020

ਮੋਦੀ ਦੀ ਨਿੱਜੀ ਵੈਬਸਾਈਟ ਉੱਤੋਂ ਡਾਟਾ ਚੋਰੀ

Posted on October 20th, 2020

ਸਰੀ ਨਿਊਟਨ ਹਲਕੇ ਦੇ ਲੋਕਾਂ ਦੀ ਚਿਰੋਕਣੀ ਤੇ ਵੱਡੀ ਮੰਗ ਪੂਰੀ ਹੋਣ ਲੱਗੀ

Posted on October 19th, 2020

ਪੰਜਾਬ ਵਿਚਲੀ ਭਾਜਪਾ ਮਾਲਵਿੰਦਰ ਕੰਗ ਵਾਂਗ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰੇ- ਭਾਜਪਾ ਦਾ ਸਾਬਕਾ ਬੁਲਾਰਾ

Posted on October 17th, 2020

ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਜੀਵਨੀ

Posted on October 17th, 2020