Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਦੇ ਇੱਕ ਸੂਬੇ ਨੇ "ਟੈਂਪਰੇਰੀ ਫੌਰਨ ਵਰਕਰਜ਼ ਪ੍ਰੋਗਰਾਮ" ਬੰਦ ਕੀਤਾ

Posted on October 26th, 2020

ਬਲਜੀਤ ਸਿੰਘ ਸਹੋਤਾ । ਐਡਮਿੰਟਨ । ਚੜ੍ਹਦੀ ਕਲਾ ਬਿਊਰੋ

ਆਰਥਿਕ ਮੰਦਵਾੜੇ ਵਿੱਚ ਘਿਰੇ ਕੈਨੇਡਾ ਦੇ ਅਲਬਰਟਾ ਸੂਬੇ ਨੇ "ਟੈਂਪਰੇਰੀ ਫੌਰਨ ਵਰਕਰਜ਼ ਪ੍ਰੋਗਰਾਮ" ਲਗਭਗ ਬੰਦ ਕਰ ਦਿੱਤਾ ਹੈ। ਕੰਜ਼ਰਵਟਿਵ ਮੁੱਖ ਮੰਤਰੀ ਜੇਸਨ ਕੇਨੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਲਈ ਇਹ ਵਧੇਰੇ ਜ਼ਰੂਰੀ ਹੈ ਕਿ ਅਲਬਰਟਾ ਨਿਵਾਸੀਆਂ ਨੂੰ ਪਹਿਲਾਂ ਨੌਕਰੀਆਂ ਮਿਲਣ।

ਜਿਹੜੇ ਲੋਕ ਇਸ ਪ੍ਰੋਗਰਾਮ ਅਧੀਨ ਅਲਬਰਟਾ 'ਚ ਕੰਮ ਕਰ ਰਹੇ ਹਨ, ਉਨ੍ਹਾਂ 'ਤੇ ਇਸ ਬਦਲਾਅ ਦਾ ਕੋਈ ਅਸਰ ਨਹੀਂ ਪਵੇਗਾ। ਖੇਤੀਬਾੜੀ, ਮਨੁੱਖੀ ਸਾਂਭ-ਸੰਭਾਲ, ਟੈਕਨੌਲਜੀ ਅਤੇ ਐਮਰਜੈਂਸੀ ਰਿਸਪੌਂਸ ਜਿਹੇ ਕੁਝ ਖੇਤਰਾਂ 'ਚ ਛੋਟ ਦਿੱਤੀ ਗਈ ਹੈ।

ਬਹੁਤੇ ਆਰਜ਼ੀ ਕਾਮੇ, ਜਿਨ੍ਹਾਂ 'ਚ ਪੰਜਾਬੀਆਂ ਦੀ ਵੱਡੀ ਗਿਣਤੀ ਹੈ, ਉਹ ਸਰਵਿਸ ਇੰਡਸਟਰੀ (ਰੈਸਟੋਰੈਂਟ, ਹੋਟਲ-ਮੋਟਲ ਆਦਿ), ਟਰੱਕਿੰਗ, ਕੰਸਟਰੱਕਸ਼ਨ ਆਦਿ ਖੇਤਰਾਂ 'ਚ ਕੰਮ ਕਰਨ ਅਲਬਰਟਾ ਆਉਂਦੇ ਹਨ, ਜਿਨ੍ਹਾਂ 'ਤੇ ਇਸ ਦਾ ਅਸਰ ਪੈ ਸਕਦਾ ਹੈ। ਇਸ ਫੈਸਲੇ ਨਾਲ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਸੈਂਕੜੇ ਨਵੇਂ ਆਰਜ਼ੀ ਕਾਮਿਆਂ 'ਤੇ ਅਸਰ ਪੈ ਸਕਦਾ ਹੈ, ਜਿਨ੍ਹਾਂ ਆਉਣ ਦੀ ਤਿਆਰੀ ਕੀਤੀ ਹੋਈ ਸੀ।

ਸੰਸਾਰ ਪੱਧਰ 'ਤੇ ਤੇਲ ਦੀਆਂ ਘਟੀਆਂ ਕੀਮਤਾਂ ਅਤੇ ਉਪਰੋਂ ਕਰੋਨਾ ਦੀ ਮਾਰ ਨੇ ਅਲਬਰਟਾ ਦੀ ਆਰਥਿਕਤਾ ਨੂੰ ਵੱਡਾ ਖੋਰਾ ਲਾਇਆ ਹੈ।

Changes to the Temporary Foreign Worker (TFW) Program

Alberta’s government is limiting the number and types of jobs available to new temporary foreign workers – making jobs available to unemployed Albertans.

As of Nov. 1, dozens of additional occupational categories will be added to the “refusal to process list,” removing the vast majority of occupations from the Temporary Foreign Worker (TFW) Program. This will result in more than 1,350 available jobs for unemployed Albertans at a time when they’re needed most.

Alberta is using its authority under the Canada-Alberta Labour Market Pilot of the Agreement for Canada-Alberta Cooperation on Immigration and has reached an agreement with the federal government. These changes will impact 475 occupations in sectors such as accommodation and food services, retail trade, transportation, construction, and professional, scientific and technical services.

A small number of specialized occupations experiencing acute and proven labour shortages will be exempted. These changes will not impact employers recruiting for select occupations in the agriculture, technology and caregiving sectors that heavily rely on temporary foreign workers to fill employment gaps.

Alberta will monitor and adjust the province’s “refusal to process list” quarterly and work with industry experts, businesses, post-secondary institutions, municipalities and organizations as economic conditions improve.

Together, the new streams and changes to the TFW program balance the need to get unemployed Albertans back to work in available jobs while keeping educated and talented entrepreneurs in Alberta to build job-creating businesses.

In 2018-2019, Alberta was home to more than 25,000 international students enrolled in publicly funded post-secondary institutions.

The International Graduate Entrepreneur Immigration and Foreign Graduate Start-up Visa streams are part of the Alberta Immigrant Nominee Program (AINP) – an economic immigration program administered by the Government of Alberta and Government of Canada that nominates individuals for permanent residence in Alberta.

Current TFWs working in Alberta are not affected by these changes.

The changes do not impact 27 occupations in the following sectors: Agriculture Caregiver Technology – such as computer and information systems, software, and information technology Emergency response – such as firefighter and chief, water bomber pilot, and helicopter pilotArchive

RECENT STORIES

Akal Guardian Nov 28-2020

Posted on November 27th, 2020

Charhdi Kala Nov 28-2020

Posted on November 27th, 2020

ਓਂਟਾਰੀਓ ਸਰਕਾਰ ਨਾਲ ਕੰਮ ਕਰਦੇ ਕੰਪਿਊਟਰ ਮਾਹਰ ਸੰਜੇ ਮਦਾਨ ਨੇ ਕੋਵਿਡ ਫੰਡ ਰਾਹੀਂ 11 ਮਿਲੀਅਨ ਭੋਟੇ

Posted on November 25th, 2020

ਚੰਦੂਮਾਜਰਾ ਨੇ ਰੈਲੀਆਂ ਦਾ ਦੌਰ ਆਰੰਭਿਆ, ਪ੍ਰੋਗਰਾਮ ਤੋਂ ਪਾਰਟੀ ਲੀਡਰਸ਼ਿਪ ਅਣਜਾਣ

Posted on November 24th, 2020

ਸ਼ਰਲੀ ਬੌਂਡ ਨੂੰ ਬੀਸੀ ਲਿਬਰਲ ਪਾਰਟੀ ਨੇ ਆਪਣੀ ਕਾਰਜਕਾਰੀ ਲੀਡਰ ਚੁਣਿਆ

Posted on November 23rd, 2020

ਭਾਈ ਰਮਨਦੀਪ ਸਿੰਘ ਗੋਲਡੀ ਜ਼ਮਾਨਤ ਮਨਜ਼ੂਰ ਹੋਣ ਤੋਂ ਬਾਅਦ ਰਿਹਾਅ

Posted on November 23rd, 2020

ਪੰਜਾਬ ਦਾ ਕਿਸਾਨ ਇਸ ਮੋੜ ਤੋਂ ਕਿੱਧਰ ਨੂੰ ਤੁਰੇ? ਦਿੱਲੀ ਅੱਗੇ ਗੋਡੇ ਟੇਕਣ ਵੱਲ ਜਾਂ ਨਵੇਂ ਖੇਤੀ ਮਾਡਲ ਵੱਲ?

Posted on November 22nd, 2020

ਹਰਿਆਣਾ 'ਚੋਂ ਖਾਦ ਲਿਆਉਣ ਦੇ ਦੋਸ਼ 'ਚ ਪੰਜਾਬ ਦੇ 4 ਕਿਸਾਨ ਗ੍ਰਿਫਤਾਰ

Posted on November 22nd, 2020

21 ਨਵੰਬਰ 2002 ਨੂੰ ਸਦੀਵੀ ਵਿਛੋੜਾ ਦੇ ਗਏ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ ਉਨ੍ਹਾਂ ਦੀ ਬਰਸੀ 'ਤੇ ਯਾਦ ਕਰਦਿਆਂ.......!

Posted on November 20th, 2020

ਨਫਰਤ ਦੇ ਪ੍ਰਚਾਰਕ ਮੌਲਾਣਾ ਖਾਦਿਮ ਹੁਸੈਨ ਰਿਜ਼ਵੀ ਦੀ ਮੌਤ

Posted on November 19th, 2020

ਅਕਾਲ ਤਖਤ ਵਲੋਂ ਮਲਿਕ ਅਤੇ ਪੰਧੇਰ ਤੋਂ ਜ਼ਬਤ ਕੀਤੀ ਪ੍ਰਿੰਟਿੰਗ ਮਸ਼ੀਨਰੀ ਵਾਪਸ ਕਰਨ ਦੇ ਆਦੇਸ਼ ਜਾਰੀ

Posted on November 18th, 2020

ਭਾਜਪਾ ਆਗੂ ਹਰਜੀਤ ਗਰੇਵਾਲ ਨੇ ਜਥੇਦਾਰ ਨੂੰ ਮਾਨਸਿਕ ਤੌਰ 'ਤੇ ਬਿਮਾਰ ਕਿਹਾ; ਅਕਾਲੀ ਦਲ ਨੇ ਕੀਤੀ ਮਾਫੀ ਦੀ ਮੰਗ

Posted on November 18th, 2020