Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਤਲ ਕਰਨ ਦੇ ਸ਼ੌਕ ਵਿੱਚ ਕੁੜੀ ਨੇ 23 ਲੋਕ ਕਤਲ ਕੀਤੇ

Posted on February 18th, 2014


ਵਾਸ਼ਿੰਗਟਨ- ਅਮਰੀਕਾ ਦੇ ਪੇਨਸਿਲਵੇਨੀਆ ਦੀ ਇਕ ਕੁੜੀ ਨੇ ਆਪਣੇ ਪਤੀ ਨਾਲ ਮਿਲ ਕੇ ਕਤਲ ਕਰਨ ਦੇ ਸ਼ੌਕ ਵਿੱਚ ਘੱਟੋ-ਘੱਟ 23 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਮਿਰਾਂਡਾ ਬਾਰਬਰ ਨਾਂ ਦੀ ਇਸ 19 ਸਾਲਾ ਕੁੜੀ ਨੇ ਜੇਲ ਵਿੱਚ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਇਹ ਦਾਅਵਾ ਕੀਤਾ ਹੈ। ਮਿਰਾਂਡਾ ਤੇ ਏਲਿਟ ਬਾਰਬਰ ‘ਤੇ ਇਕ ਵਿਅਕਤੀ ਦੇ ਕਤਲ ਦਾ ਕੇਸ ਕੋਰਟ ਵਿੱਚ ਚੱਲ ਰਿਹਾ ਹੈ। ਮਿਰਾਂਡਾ ਨੇ ਇਹ ਵੀ ਕਿਹਾ ਕਿ ਉਸ ਨੇ 13 ਸਾਲ ਦੀ ਉਮਰ ਤੋਂ ਹੀ ਲਗਾਤਾਰ ਛੇ ਸਾਲ ਤੱਕ ਕਈ ਕਤਲ ਕੀਤੇ ਹਨ। ਉਸ ਨੇ ਕਿਹਾ ਕਿ ਮੈਨੂੰ ਕੋਈ ਦੁੱਖ ਨਹੀਂ ਹੈ, ਕਿਉਂਕਿ ਅਸੀਂ ਸਿਰਫ ਬੁਰੇ ਲੋਕਾਂ ਨੂੰ ਹੀ ਮਾਰਿਆ ਹੈ।



Archive

RECENT STORIES