ਕੈਲੇਫੋਰਨੀਆ ਦੇ ਸ਼ਹਿਰ ਹੈਸਪੇਰੀਆ 'ਚ ਚੱਲ ਰਹੇ "ਸਪਾਈਸ ਆਫ ਇੰਡੀਆ" ਰੈਸਟੋਰੇਂਟ 'ਚ ਕੰਮ ਕਰਨ ਲਈ ਵਰਕਰਾਂ ਦੀ ਤੁਰੰਤ ਲੋੜ ਹੈ। ਰਿਹਾਇਸ਼ ਦਾ ਪੂਰਾ ਪ੍ਰਬੰਧ ਹੈ। 15751 Main Street, Hesperia CA ਫੋਨ ਕਰੋ: 760-985-3567
ਜੱਟ ਸਿੱਖ ਦੋ ਲੜਕੀਆਂ ਇੱਕ ਦੀ ਉਮਰ 27 ਸਾਲ ਤੇ ਦੂਜੀ ਦੀ 28 ਸਾਲ, ਦੋਵੇਂ ਭੈਣਾਂ ਨੂੰ ਪੰਜਾਬ ਤੋਂ ਮੁੰਡਿਆਂ ਦੀ ਲੋੜ ਹੈ ਪਰ ਕੇਵਲ ਉਹੀ ਸੰਪਰਕ ਕਰਨ, ਜੋ ਇਨ੍ਹਾਂ ਦੇ ਭਰਾਵਾਂ, ਉਮਰ 24 ਸਾਲ ਤੇ 25 ਸਾਲ ਨੂੰ, ਜੋ ਪੰਜਾਬ ਵਿੱਚ ਹਨ, ਰਿਸ਼ਤਾ ਕਰਵਾ ਸਕਦੇ ਹੋਣ। ਕੁੜੀਆਂ ਪੀ ਆਰ ਹਨ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ: 778-223-8298
ਕੈਨੇਡੀਅਨ ਪੀ ਆਰ, ਜੱਟ ਸਿੱਖ, ਉਮਰ 34 ਸਾਲ, ਕੱਦ 6 ਫੁੱਟ, ਨਸ਼ਿਆਂ ਤੋਂ ਰਹਿਤ ਚੰਗੀ ਨੌਕਰੀ ਕਰਦੇ ਲੜਕੇ ਲਈ ਪੜ੍ਹੀ-ਲਿਖੀ ਅਤੇ ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ 'ਚ ਸੈੱਟ ਹੈ। ਫੋਨ: 604-634-1801 ਜਾਂ 778-323-6270
Jatt Sikh Grewal, 33 years old, 5'7" tall boy, seeking Canadian PR or citizen girl. Please call 778 995 9786 or 647 332 2352 or email: overseas10@live.com
ਸਰੀ ਦੀ ਇੱਕ ਨਾਮਵਰ ਕਿਚਨ ਕੈਬਨਿਟ ਕੰਪਨੀ ਨੂੰ ਕੰਮ ਕਰਨ ਲਈ ਤੁਰੰਤ ਕਾਮੇ ਚਾਹੀਦੇ ਹਨ। ਤਜ਼ਰਬੇ ਦੇ ਹਿਸਾਬ ਨਾਲ ਵਧੀਆ ਤਨਖਾਹ ਅਤੇ ਚੰਗੇ ਘੰਟੇ ਦਿੱਤੇ ਜਾਣਗੇ। ਫੋਨ: 604-537-9151
Boy - Jatt Sikh Mann family seeking perfect match for their son age 28 yrs 6ft. Education BBA from Surrey and right running his own business.
Girl - Jatt Sikh Sran family seeking perfect match for their daughter age 22 yrs height 5'8". Pursued Nanny, Ielts and currently doing BA in India.
Malwa is the first preference.
Call: 778 317 1606 or 604 593 7074
ਸਮਾਰਾ ਫਰੇਮਿੰਗ: ਗਰੇਟਰ ਵੈਨਕੂਵਰ ਇਲਾਕੇ 'ਚ ਫਰੇਮਿੰਗ ਦੇ ਕੰਮ ਲਈ ਨਵੇਂ ਅਤੇ ਤਜਰਬੇਕਾਰ ਵਰਕਰਾਂ ਦੀ ਤੁਰੰਤ ਲੋੜ ਹੈ। ਤਜਰਬੇ ਮੁਤਾਬਕ $15 ਤੋਂ $25 ਪ੍ਰਤੀ ਘੰਟਾ ਤਨਖਾਹ ਦਿੱਤੀ ਜਾਵੇਗਾ। ਘਰੋਂ ਰਾਈਡ ਦਾ ਪ੍ਰਬੰਧ ਵੀ ਹੋ ਸਕਦਾ ਹੈ। ਅੱਜ ਹੀ ਫੋਨ ਕਰੋ: 604-561-5467 ਜਾਂ 604-816-8422
35 ਸਾਲਾ ਕੈਨੇਡੀਅਨ ਸਿਟੀਜ਼ਨ ਲੜਕਾ ਕੱਦ 5'11" ਲਈ ਲੜਕੀ ਦੀ ਲੋੜ ਹੈ। ਵਿਜ਼ਟਰ ਅਤੇ ਤਲਾਕਸ਼ੁਦਾ 'ਤੇ ਵੀ ਵਿਚਾਰ ਹੋ ਸਕਦੀ ਹੈ। ਫੋਨ: 604-381-0079
ਜੱਟ ਸਿੱਖ ਧਾਲੀਵਾਲ ਇਕਲੌਤਾ ਲੜਕਾ, ਉਮਰ 31 ਸਾਲ, ਕੱਦ 5'10" ਕੈਨੇਡੀਅਨ ਸਿਟੀਜ਼ਨ, ਵਧੀਆ ਕੰਮ-ਕਾਰ ਅਤੇ ਘਰ-ਬਾਰ, ਲਈ ਕੈਨੇਡਾ ਤੋਂ ਯੋਗ ਲੜਕੀ ਦੀ ਲੋੜ ਹੈ। ਫੋਨ: 236-332-4354
ਗਰੇਟਰ ਵੈਨਕੂਵਰ ਇਲਾਕੇ 'ਚ ਰੈਨੋਵੇਸ਼ਨ ਅਤੇ ਟਾਈਲਾਂ ਦਾ ਕੰਮ ਕਰਵਾਉਣ ਲਈ "ਸਟਾਰਸ਼ਿਪ ਰੈਨੋਵੇਸ਼ਨ ਐਂਡ ਟਾਈਲ" ਨੂੰ ਸੇਵਾ ਦਾ ਮੌਕਾ ਦਿਓ। ਮੁਫਤ ਐਸਟੀਮੇਟ ਲਈ ਸੁੱਖ ਗੋਰਾਇਆ ਨਾਲ 604-716-5644 'ਤੇ ਸੰਪਰਕ ਕਰੋ।
ਲੋਅਰ ਮੇਨਲੈਂਡ ਦੀ ਨਾਮਵਰ "ਸਿਟੀ ਡਰਾਈਵਲ" ਕੰਪਨੀ ਨੂੰ ਡਰਾਈਵਾਲ ਦੇ ਕੰਮ ਲਈ ਨਵੇਂ ਅਤੇ ਤਜ਼ਰਬੇਕਾਰ ਵਰਕਰਾਂ ਦੀ ਤੁਰੰਤ ਲੋੜ ਹੈ। ਘਰੋਂ ਚੁੱਕਣ ਅਤੇ ਛੱਡਣ ਦਾ ਖਾਸ ਪ੍ਰਬੰਧ ਹੋਵੇਗਾ। ਤਨਖਾਹ ਤਜ਼ਰਬੇ ਮੁਤਾਬਕ ਹੋਵੇਗੀ। ਫੋਨ ਕਰੋ: 604-782-4041
ਸਰੀ/ਡੈਲਟਾ ਇਲਾਕੇ 'ਚ ਆਪਣੇ ਬੱਚਿਆਂ ਨੂੰ ਮੈਥ, ਸਾਇੰਸ, ਪੰਜਾਬੀ ਸਮੇਤ ਲਿਖਣ, ਬੋਲਣ, ਸਮਝਣ ਦੀ ਟਿਊਸ਼ਨ ਰਖਵਾਉਣ ਵਾਸਤੇ ਅੱਜ ਹੀ ਸੰਪਰਕ ਕਰੋ: 604-518-1041
ਜੱਟ ਸਿੱਖ, ਉਮਰ 38 ਸਾਲ, ਕੱਦ 5'7" ਕੈਨੇਡੀਅਨ ਇਮੀਗਰਾਂਟ, ਅਕਾਊਂਟਸ ਦੀ ਡਿਗਰੀ ਕਰਕੇ ਵਧੀਆ ਸਰਕਾਰੀ ਨੌਕਰੀ ਕਰਦੇ ਹੋਏ ਲੜਕੇ ਲਈ ਕੈਨੇਡਾ ਤੋਂ ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ, ਵਿਜ਼ਟਰ, ਵਰਕ ਪਰਮਿਟ ਹੋਲਡਰ 'ਤੇ ਵੀ ਵਿਚਾਰ ਹੋ ਸਕਦੀ ਹੈ। ਈਮੇਲ: dhillon.sukhbir@gmail.com ਫੋਨ: 604-401-6268
ਸਰੀ ਵਿੱਚ ਰਹਿੰਦੇ ਕੱਚੇ ਲੜਕੇ ਲਈ ਕੈਨੇਡੀਅਨ ਪੀ.ਆਰ. ਜਾਂ ਸਿਟੀਜ਼ਨ ਲੜਕੀ ਦੀ ਲੋੜ ਹੈ। ਲੜਕੇ ਦਾ ਆਪਣਾ ਕੰਮ-ਕਾਰ ਹੈ। ਲੁਧਿਆਣਾ ਨੂੰ ਪਹਿਲ।
ਸੰਪਰਕ: 778-318-0147
ਕੈਨੇਡੀਅਨ ਸਿਟੀਜ਼ਨ ਜੱਟ ਸਿੱਖ ਲੜਕਾ ਉਮਰ 30 ਸਾਲ, ਕੱਦ 5’-5” ਲਈ ਲੜਕੀ ਦੀ ਲੋੜ। ਪਹਿਲ ਤਰਨ ਤਾਰਨ, ਅੰਮ੍ਰਿਤਸਰ ਫੋਨ: 778 980 5105
ਸਰੀ ਵਿੱਚ ਕਿਚਨ ਕੈਬਨਿਟਾਂ ਦੇ ਕੰਮ ਲਈ ਪੇਂਟਰ ਅਤੇ ਹੈਲਪਰ ਦੀ ਲੋੜ ਹੈ। ਤਨਖਾਹ ਤਜ਼ਰਬੇ ਮੁਤਾਬਕ 20 ਤੋਂ 30 ਡਾਲਰ ਪ੍ਰਤੀ ਘੰਟਾ ਤੱਕ ਹੋਵੇਗੀ। ਕਿਚਨ ਇੰਸਟਾਲਰ ਦੀ ਵੀ ਲੋੜ ਹੈ, ਜੋ ਪੀਸ-ਵਰਕ 'ਤੇ ਕੰਮ ਕਰ ਸਕੇ। ਅੱਜ ਹੀ ਫੋਨ ਕਰੋ: 778-241-0347
ਸਰੀ-ਵੈਨਕੂਵਰ ਇਲਾਕੇ 'ਚ ਘਰ ਦੀ ਰੈਨੋਵੇਸ਼ਨ ਕਰਵਾਉਣਾ ਚਾਹੁੰਦੇ ਹੋ ਜਾਂ ਨਵੀਂ ਦੁਕਾਨ/ਦਫਤਰ ਬਣਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ। ਛੋਟੇ-ਵੱਡੇ ਸਾਰੇ ਕੰਮ ਕਰਦੇ ਹਾਂ। ਵਾਜਿਬ ਰੇਟ ਅਤੇ ਤਸੱਲੀਬਖਸ਼ ਕੰਮ। ਫੋਨ: 778-683-7090
ਸਰੀ ਦੀ ਇੱਕ ਵੱਡੀ ਪਲੰਬਿੰਗ ਕੰਪਨੀ ਨੂੰ ਸੇਲਜ਼ਮੈਨ ਅਤੇ ਵੇਅਰਹਾਉਸ 'ਚ ਕੰਮ ਕਰਨ ਲਈ ਕਾਮੇ ਚਾਹੀਦੇ ਹਨ। ਡਲਿਵਰੀ ਡਰਾਈਵਰਾਂ ਦੀ ਵੀ ਲੋੜ ਹੈ। ਵਧੀਆ ਤਨਖਾਹ ਅਤੇ ਚੰਗੇ ਘੰਟੇ ਦਿੱਤੇ ਜਾਣਗੇ। ਫੋਨ: 604-507-2199
ਸਿਆਟਲ ਹਵਾਈ ਅੱਡੇ ਤੋਂ ਢੋਆ-ਢੁਆਈ ਦੇ ਕੰਮ ਲਈ ਓਨਰ ਅਪਰੇਟਰਾਂ ਅਤੇ ਡਰਾਇਵਰਾਂ ਦੀ ਤੁਰੰਤ ਲੋੜ ਹੈ। ਪੱਕਾ ਕੰਮ, ਰੋਜ਼ ਘਰ ਆਓ। 5 ਟਨ ਟਰੱਕ ਚਲਾਉਣ ਵਾਲੇ ਓਨਰ ਅਪਰੇਟਰ ਅਤੇ ਡਰਾਇਵਰ ਵੀ ਚਾਹੀਦੇ ਹਨ। ਵਧੀਆ ਤਨਖਾਹ ਦੇ ਨਾਲ-ਨਾਲ ਮੈਡੀਕਲ ਕਵਰੇਜ ਅਤੇ ਹੋਰ ਬੈਨੇਫਿਟ ਵੀ ਦਿੱਤੇ ਜਾਣਗੇ।** ਫੋਨ ਕਰੋ: 206-817-0270**
ਲੋਅਰ ਮੇਨਲੈਂਡ ਦੀ ਨਾਮਵਰ ਅਤੇ ਵੱਡੀ ਫਰੇਮਿੰਗ ਕੰਪਨੀ "ਜੈਸ ਕੰਸਟਰੱਕਸ਼ਨ" ਨੂੰ ਨਵੇਂ ਅਤੇ ਤਜ਼ਰਬੇਕਾਰ ਵਰਕਰਾਂ ਦੀ ਤੁਰੰਤ ਲੋੜ ਹੈ। ਨਵਿਆਂ ਨੂੰ ਕੰਮ ਸਿਖਾਇਆ ਜਾਵੇਗਾ। ਘਰੋਂ ਚੁੱਕਣ ਅਤੇ ਛੱਡਣ ਦਾ ਖਾਸ ਪ੍ਰਬੰਧ ਹੋਵੇਗਾ। ਤਨਖਾਹ ਤਜ਼ਰਬੇ ਮੁਤਾਬਕ 15 ਡਾਲਰ ਪ੍ਰਤੀ ਘੰਟਾ ਤੋਂ ਲੈ ਕੇ 25 ਡਾਲਰ ਪ੍ਰਤੀ ਘੰਟਾ ਤੱਕ ਹੋਵੇਗੀ। ਫੋਨ ਕਰੋ: 604-209-2722
Posted on April 9th, 2021
Posted on April 9th, 2021
Posted on April 8th, 2021
Posted on April 7th, 2021
Posted on April 7th, 2021
Posted on April 6th, 2021
Posted on March 30th, 2021
Posted on March 29th, 2021
Posted on March 29th, 2021
Posted on March 25th, 2021
Posted on March 22nd, 2021
Posted on March 22nd, 2021