Posted on April 18th, 2014

ਨਵੀਂ ਦਿੱਲੀ- ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਅਤੇ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਦੇ ਕਾਰਨ ਕਾਂਗਰਸ ਲਗਾਤਾਰ ਮੁਸ਼ਕਿਲਾਂ 'ਚ ਫਸ ਰਹੀ ਹੈ। ਅਰਵਿੰਦ ਕੇਜਰੀਵਾਲ ਦੇ ਕਈ ਖੁਲਾਸਿਆਂ ਤੋਂ ਬਾਅਦ ਹੁਣ ਮਸ਼ਹੂਰ ਅਮਰੀਕੀ ਅਖ਼ਬਾਰ 'ਦ ਵਾਲ ਸਟਰੀਟ ਜਰਨਲ' ਨੇ ਵਾਡਰਾ ਦੀ ਜਾਇਦਾਦ ਸਬੰਧੀ ਨਵਾਂ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਿਕ 2012 'ਚ ਵਾਡਰਾ ਦੇ ਕੋਲ ਕਰੀਬ 252 ਕਰੋੜ ਦੀ ਜਮੀਨ ਜਾਇਦਾਦ ਸੀ। ਉਸ ਸਾਲ ਵਾਡਰਾ ਨੇ 72 ਕਰੋੜ ਦੀ ਜਮੀਨ ਵੇਚੀ ਸੀ। ਇਸ ਦਾ ਮਤਲਬ ਵਾਡਰਾ ਕੋਲ ਉਸ ਸਮੇਂ 324 ਕਰੋੜ ਦੀ ਜਮੀਨ ਜਾਇਦਾਦ ਸੀ। ਅਖ਼ਬਾਰ ਨੇ ਕੰਪਨੀ ਦੀ ਆਡਿਟ ਰਿਪੋਰਟ, ਲੈਂਡ ਰਿਕਾਰਡ ਅਤੇ ਪ੍ਰਾਪਰਟੀ ਜਾਣਕਾਰਾਂ ਦੇ ਹਵਾਲੇ ਤੋਂ ਰਾਬਰਟ ਦੀ ਜਾਇਦਾਦ ਦਾ ਪੂਰਾ ਵਿਵਰਣ ਪੇਸ਼ ਕੀਤਾ ਹੈ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026