Posted on April 30th, 2014

ਨਵੀਂ ਦਿੱਲੀ- ਭਾਾਰਤ ਵਿਚ ਇਸ ਸਮੇਂ ਚੋਣ ਸਰਗਰਮੀਆਂ ਵਿਚਕਾਰ ਇਕ ਸੀਨੀਅਰ ਕਾਂਗਰਸ ਨੇਤਾ ਤੇ ਕਾਂਗਰਸ ਦੇ ਮੁੱਖ ਸਕੱਤਰ ਦਿਗਵਿਜੇ ਸਿੰਘ ਨੇ ਅੱਜ ਔਰਤ ਪੱਤਰਕਾਰ ਅੰਮ੍ਰਿਤਾ ਰਾਏ ਨਾਲ ਆਪਣੇ ਰਿਸ਼ਤੇ ਦੀ ਗੱਲ ਕਬੂਲ ਲਈ ਹੈ। ਸੋਸ਼ਲ ਮੀਡੀਆ ‘ਤੇ ਇਸ ਸਬੰਧ ਵਿਚ ਚਰਚਾ ਵੱਧਣ ਤੋਂ ਬਾਅਦ ਦਿਗਵਿਜੇ ਸਿੰਘ ਨੇ ਅੱਜ ਟਵੀਟ ਕੀਤਾ ਤੇ ਅੰਮ੍ਰਿਤਾ ਰਾਏ ਨਾਲ ਆਪਣੇ ਰਿਸ਼ਤੇ ਨੂੰ ਕਬੂਲ ਕਰ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤਾ ਰਾਏ ਨਾਲ ਰਿਸ਼ਤਾ ਕਬੂਲਣ ਵਿਚ ਉਨ੍ਹਾਂ ਨੂੰ ਕੋਈ ਝਿਜਕ ਨਹੀਂ ਹੈ। ਵਰਣਨਯੋਗ ਹੈ ਕਿ ਟੀ. ਵੀ. ਪੱਤਰਕਾਰ ਅੰਮ੍ਰਿਤਾ ਰਾਏ ਆਪਣੇ ਪਤੀ ਤੋਂ ਤਲਾਕ ਦੀ ਅਰਜ਼ੀ ਪਹਿਲਾਂ ਹੀ ਦੇ ਚੁੱਕੀ ਹੈ। ਤਲਾਕ ਤੋਂ ਬਾਅਦ ਜਲਦੀ ਹੀ ਦੋਵੇਂ ਵਿਆਹ ਕਰ ਸਕਦੇ ਹਨ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026