Posted on May 21st, 2014

ਪੈਰਿਸ- ਸਰਚ ਇੰਜਣ ਗੂਗਲ ਆਪਣੀ ਅਰਾਈਵਲ ਟੈਕਨਾਲੋਜੀ ਕੰਪਨੀ ਐਪਲ ਨੂੰ ਪਛਾੜ ਕੇ ਦੁਨੀਆ ਦਾ ਮੋਹਰੀ ਬ੍ਰਾਂਡ ਬਣ ਗਿਆ ਹੈ | ਗਲੋਬਲ ਮਾਰਕੀਟ ਏਜੰਸੀ ਮਿਲਵਾਰਡ ਬ੍ਰਾਊਨ ਨੇ ਦੱਸਿਆ ਕਿ ਗੂਗਲ ਨੇ ਬ੍ਰੈਂਡ ਵੈਲਿਯੂ ਦੇ ਲਿਹਾਜ਼ ਨਾਲ ਐਪਲ ਨੂੰ ਪਿੱਛੇ ਛੱਡ ਦਿੱਤਾ ਹੈ | ਮਿਲਵਾਰਡ ਬ੍ਰਾਊਨ ਨੇ ਆਪਣੀ 2014 ਦੀ 100 ਟਾਪ ਬ੍ਰੈਂਡ ਦੀ ਰਿਪੋਰਟ 'ਚ ਦੱਸਿਆ ਕਿ ਗੂਗਲ ਦੀ ਬੈਂਡ ਵੈਲਿਯੂ ਇਕ ਸਾਲ 'ਚ 40 ਫੀਸਦੀ ਵੱਧ ਕੇ 158.44 ਅਰਬ ਡਾਲਰ (ਲਗਭਗ 9200 ਅਰਬ ਡਾਲਰ) ਹੋ ਗਈ | ਮਿਲਵਾਰਡ ਬ੍ਰਾਊਨ ਫਰਾਂਸ ਦੇ ਪ੍ਰਮੁੱਖ ਬੇਨਾਇਟ ਟ੍ਰਾਂਜਰ ਨੇ ਕਿਹਾ ਕਿ ਇਸ ਸਾਲ ਗੂਗਲ ਨੇ ਗੂਗਲ ਗਲਾਸ, ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਇਨਵੈਸਟਮੈਂਟ ਤੇ ਕਈ ਹਿੱਸੇਦਾਰਾਂ ਨਾਲ ਵਧੀਆ ਇਨੋਵੇਸ਼ਨ ਦਿਖਾਇਆ ਹੈ | ਜਿਸ ਨਾਲ ਗੂਗਲ ਦੇ ਬਾਰੇ 'ਚ ਲੋਕਾਂ ਨੂੰ ਮਜ਼ਬੂਤ ਸੰਦੇਸ਼ ਮਿਲਿਆ |

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026