Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਲ 2060 ਤੱਕ ਸਮੁੰਦਰ 'ਚ ਡੁੱਬ ਸਕਦੈ ਕਰਾਚੀ- ਮਾਹਿਰ

Posted on March 13th, 2015

ਕਰਾਚੀ (ਏਜੰਸੀ)- ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕਰਾਚੀ ਸਿੰਧ ਸਮੇਤ ਨੇੜਲੇ ਹੋਰ ਤੱਟੀ ਸ਼ਹਿਰਾਂ ਸਮੇਤ ਆਉਣ ਵਾਲੇ 45 ਸਾਲਾਂ ਵਿਚ ਡੁੱਬ ਸਕਦਾ ਹੈ | ਇਹ ਚਿਤਾਵਨੀ ਪਾਕਿਸਤਾਨ ਦੇ ਸਮੁੰਦਰੀ-ਵਿਗਿਆਨਕਾਂ ਨੇ ਦਿੱਤੀ ਹੈ | ਪਾਕਿਸਤਾਨ ਦੀ ਵਿਗਿਆਨ ਤੇ ਤਕਨੀਕ ਬਾਰੇ ਸੈਨੇਟ ਦੀ ਕਮੇਟੀ ਨੇ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਇਸ ਹਫਤੇ ਇਕ ਪੱਤਰ ਲਿਖਿਆ ਹੈ ਕਿ ਤੱਟੀ ਇਲਾਕਿਆਂ ਵਿਚ ਆਬਾਦੀ ਦਾ ਜਬਰਦਸਤੀ ਵੜਨ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ | 

ਪੱਤਰ ਅਨੁਸਾਰ ਜੇਕਰ ਇਸ ਵੱਲ ਗੌਰ ਨਾ ਕੀਤਾ ਗਿਆ ਤਾਂ ਤੱਟੀ ਕਸਬੇ ਬਾਡੀਨ ਤੇ ਥੱਟਾ ਸ਼ਾਇਦ ਅਗਲੇ 30 ਸਾਲਾਂ ਦੌਰਾਨ ਆਪਣੀ ਹੋਂਦ ਗੁਆ ਲੈਣ ਤੇ ਕਰਾਚੀ ਸਾਲ 2060 ਤੱਕ | 



Archive

RECENT STORIES