Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਗਵੰਤ ਨੇ ਸਿਆਸਤ ‘ਚ ਆ ਕੇ ਜਨਾਨੀ ਵੀ ਗਵਾ ਲਈ

Posted on April 4th, 2015


ਧੂਰੀ- ਭੁੱਲਥ ਤੋਂ ਅਕਾਲੀ ਦਲ ਦੀ ਵਿਧਾਇਕ ਅਤੇ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਣ ਬੀਬੀ ਜਾਗੀਰ ਕੌਰ ਨੇ ਆਪ ਦੇ ਐਮ.ਪੀ. ਭਗਵੰਤ ਮਾਨ ‘ਤੇ ਨਿੱਜੀ ਹਮਲਾ ਕੀਤਾ ਹੈ। ਬੀਬੀ ਦਾ ਕਹਿਣਾ ਹੈ ਕਿ ਸਿਆਸਤ ‘ਚ ਆ ਕੇ ਭਗਵੰਤ ਮਾਨ ਨੇ ਆਪਣਾ ਪਰਿਵਾਰ ਵੀ ਗਵਾ ਲਿਆ। ਭਗਵੰਤ ਦੇ ਤਲਾਕ ‘ਤੇ ਚੁੱਟਕੀ ਲੈਂਦਿਆਂ ਬੀਬੀ ਨੇ ਕਿਹਾ ਕਿ ਜਿਹੜਾ ਪਰਿਵਾਰ ਨਹੀਂ ਸਾਂਭ ਸਕਦਾ ਉਹ ਦੇਸ਼ ਕਿੱਦਾਂ ਸਾਂਭੂ? ਧੂਰੀ ਪੁੱਜੀ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਭਗਵੰਤ ਲੋਕਾਂ ਅੱਗੇ ਗੱਪਾਂ ਮਾਰ ਕੇ ਵੋਟਾਂ ਹਾਸਲ ਕਰਦਾ ਹੈ।



Archive

RECENT STORIES