Posted on May 3rd, 2015

ਲਾਸ ਵੇਗਾਸ- ਬਾਕਸਿੰਗ ਦੇ ਇਤਿਹਾਸ ਦਾ ਸਭ ਤੋਂ ਵੱਡਾ ਮੁਕਾਬਲਾ ਲਾਸ ਵੇਗਾਸ ਦੇ ਐਮ.ਡੀ.ਐਮ. ਗ੍ਰੈਂਡ ਮਰੀਨਾ 'ਚ ਖਤਮ ਹੋ ਗਿਆ। ਕਰੀਬ 2 ਹਜਾਰ ਕਰੋੜ ਰੁਪਏ ਵਾਲੇ ਇਸ ਮਹਾਂ ਮੁਕਾਬਲੇ 'ਚ ਅਮਰੀਕਾ ਦੇ ਫਲਾਇਡ ਮੇਅਵੇਦਰ ਜੂਨੀਅਰ (116 ਅੰਕ) ਨੇ ਫਿਲੀਪੀਂਸ ਦੇ ਮੈਨੀ ਪੈਕਿਆਓ (112) ਨੂੰ 4 ਅੰਕਾਂ ਨਾਲ ਹਰਾ ਕੇ ਸ਼ਤਾਬਦੀ ਦਾ ਚੈਂਪੀਅਨ ਬਣ ਗਿਆ।
ਮੁਕਾਬਲਾ ਜਿੱਤਣ ਲਈ ਮੇਅਵੇਦਰ ਨੂੰ 1142 ਕਰੋੜ ਰੁਪਏ ਮਿਲਣਗੇ। ਗੌਰਤਲਬ ਹੈ ਕਿ ਹਾਰਨ ਵਾਲੇ ਬਾਕਸਰ ਮੈਨੀ ਪੈਕਿਆਓ ਨੂੰ ਵੀ 761 ਕਰੋੜ ਰੁਪਏ ਦਾ ਇਨਾਮ ਮਿਲੇਗਾ। ਖਾਸ ਗੱਲ ਹੈ ਕਿ ਮੇਅਵੇਦਰ ਦੁਨੀਆ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਬਾਕਸਰ ਹੈ। ਉਸ ਦੀ ਜਾਇਦਾਦ ਕਰੀਬ 27 ਅਰਬ ਰੁਪਏ ਹੈ। ਉਨ੍ਹਾਂ ਨਾਲ ਭਿੜਨ ਵਾਲੇ ਬਾਕਸਰ ਪੈਕਿਆਓ ਦੀ ਕਰੀਬ 22 ਅਰਬ ਦੀ ਜਾਇਦਾਦ ਹੈ।

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026