Posted on May 13th, 2015

ਨਿਊਜ਼ੀਲੈਂਡ, ਆਸਟਰੇਲੀਆ ਅਤੇ ਜਾਪਾਨ ਦੇ ਵਿਚ ਸਹੂਲਤ ਸ਼ੁਰੂ
ਆਕਲੈਂਡ 13
ਮਈ (ਹਰਜਿੰਦਰ ਸਿੰਘ ਬਸਿਆਲਾ)-ਬੈਂਕ ਖਾਤਿਆਂ ਦੇ ਵਿਚ, ਜਾਇਦਾਦਾਂ ਦੇ ਵਿਚਲ ਜਾਂ ਕਿਸੇ ਹੋਰ
ਧੰਨ-ਪੂੰਜੀ ਲਈ ਨੋਮੀਨੇਸ਼ਨ ਜਾਂ ਵਾਰਿਸ ਬਣਦੇ ਤਾਂ ਵੇਖੇ ਹੋਣਗੇ ਪਰ ਹੁਣ ਫੇਸ ਬੁੱਕ ਖਾਤੇ ਦੇ ਵਿਚ
ਵੀ ਵਾਰਿਸ ਜਾਂ ਨੋਮੀਨੇਸ਼ਨ ਕੀਤਾ ਜਾ ਸਕੇਗੀ। ਜੇਕਰ ਨੋਮੀਨੇਸ਼ਨ ਹੋਈ ਹੋਵੇਗੀ ਤਾਂ ਤੁਸੀਂ ਆਪਣੇ
ਕਿਸੇ ਖਾਸ, ਪਿਆਰੇ ਜਾਂ ਸੱਜਣ ਮਿੱਤਰ ਦਾ ਫੇਸ-ਬੁੱਕ ਖਾਤਾ ਅਪਡੇਟ ਕਰ ਸਕੋਗੇ। ਉਸਦੀ ਫਰੈਂਡਜ਼
ਰਿਕੁਏਸਟ ਉਤੇ ਪ੍ਰਤੀਕਰਮ ਕਰ ਸਕਦੇ ਹੋ। ਅਮਰੀਕਾ ਦੇ ਵਿਚ ਇਹ ਸਹੂਲਤ ਫਰਵਰੀ ਮਹੀਨੇ ਸ਼ੁਰੂ ਕੀਤੀ ਗਈ
ਅਤੇ ਹੁਣ ਅੱਜ ਤੋਂ ਨਿਊਜ਼ੀਲੈਂਡ, ਆਸਟਰੇਲੀਆ ਅਤੇ ਜਾਪਾਨ ਦੇ ਵਿਚ ਵੀ ਇਹ ਸਹੂਲਤ ਸ਼ੁਰੂ ਹੋ ਗਈ
ਹੈ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026