Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਬਕਾ ਪੁਲਿਸ ਅਧਿਕਾਰੀ ਗੈਰੀ ਬੈੱਗ ਸਿਆਸਤ 'ਚ ਕੁੱਦੇ

Posted on June 12th, 2015


ਸਰੀ (ਅਕਾਲ ਗਾਰਡੀਅਨ ਬਿਊਰੋ)- ਸਰੀ ਵਿੱਚ ਕਾਫੀ ਲੰਬਾ ਸਮਾਂ ਪੁਲਿਸ ਸੇਵਾਵਾਂ ਨਿਭਾਉਣ ਵਾਲੇ ਸੀਨੀਅਰ ਅਧਿਕਾਰੀ ਕੁਝ ਅਰਸਾ ਪਹਿਲਾਂ ਰਿਟਾਇਰ ਹੋ ਗਏ ਸਨ ਪਰ ਹੁਣ ਉਨ੍ਹਾਂ ਸਿਆਸਤ ਵਿੱਚ ਕੁੱਦਣ ਦਾ ਮਨ ਬਣਾਇਆ ਹੈ। ਪੰਜਾਬੀ ਭਾਈਚਾਰੇ ਦੇ ਬਹੁਤ ਹੀ ਨਜ਼ਦੀਕ ਵਿਚਰਨ ਵਾਲੇ ਗੈਰੀ ਬੈੱਗ ਨੇ ਸਰੀ ਦੇ ਫਲੀਟਵੁੱਡ-ਪੋਰਟਕੈਲਜ ਹਲਕੇ ਤੋਂ ਐਨ. ਡੀ. ਪੀ. ਪਾਰਟੀ ਦੀ ਨਾਮਜ਼ਦਗੀ ਚੋਣ ਲੜਨ ਦਾ ਐਲਾਨ ਕੀਤਾ ਹੈ। ਜੇਕਰ ਉਹ ਇਹ ਨਾਮਜ਼ਦਗੀ ਜਿੱਤ ਜਾਂਦੇ ਹਨ ਤਾਂ 19 ਅਕਤੂਬਰ 2015 ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਵਿੱਚ ਉਨ੍ਹਾਂ ਦਾ ਮੁਕਾਬਲਾ ਮੌਜੂਦਾ ਸੰਸਦ ਮੈਂਬਰ ਨੀਨਾ ਗਰੇਵਾਲ ਨਾਲ ਹੋਵੇਗਾ। 



Archive

RECENT STORIES