Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜੇ ਦੁਨੀਆ ਕਸ਼ਮੀਰ ਸਮੇਤ ਪੂਰੇ ਦੱਖਣੀ ਏਸ਼ੀਆ 'ਚ ਅਮਨ ਚੈਨ ਚਾਹੁੰਦੀ ਹੈ ਤਾਂ ਪਾਕਿਸਤਾਨ ਦੀ ਮਦਦ ਕਰੇ - ਰਾਹੀਲ ਸ਼ਰੀਫ

Posted on October 3rd, 2015


ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਆਰਮੀ ਚੀਫ਼ ਜਨਰਲ ਰਾਹੀਲ ਸ਼ਰੀਫ ਨੇ ਭਾਰਤ ਸਮੇਤ ਪੂਰੀ ਦੁਨੀਆ ਨੂੰ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਕਸ਼ਮੀਰ ਇਕ ਅਜਿਹਾ ਏਜੰਡਾ ਹੈ ਜੋ ਭਾਰਤ ਤੇ ਪਾਕਿ ਵਿਚਕਾਰ ਹੱਲ ਹੋਣਾ ਬਾਕੀ ਹੈ ਤੇ ਜੇ ਦੁਨੀਆ ਇਹ ਚਾਹੁੰਦੀ ਹੈ ਕਿ ਕਸ਼ਮੀਰ ਸਮੇਤ ਪੂਰੇ ਦੱਖਣੀ ਏਸ਼ੀਆ 'ਚ ਅਮਨ ਚੈਨ ਕਾਇਮ ਰਹੇ ਤਾਂ ਉਸ ਨੂੰ ਪਾਕਿਸਤਾਨ ਦੀ ਮਦਦ ਕਰਨੀ ਚਾਹੀਦੀ ਹੈ। ਕਸ਼ਮੀਰ ਦਾ ਮਸਲਾ ਹੱਲ ਹੋਣ ਤੱਕ ਜੇ ਭਾਰਤ ਜੰਗਬੰਦੀ ਦੀ ਉਲੰਘਣਾ ਕਰਦਾ ਰਹੇਗਾ ਤੇ ਪਾਕਿਸਤਾਨ ਖਿਲਾਫ ਸਾਜ਼ਿਸ਼ ਕਰਦਾ ਰਹੇਗਾ ਤਾਂ ਇਸ ਦਾ ਬੁਰਾ ਅਸਰ ਪਵੇਗਾ। ਉਧਰ, ਨਿਊਯਾਰਕ 'ਚ ਵੀ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੰਘ ਦੀ ਬੈਠਕ 'ਚ ਭਾਰਤ 'ਤੇ ਬਲੋਚਿਸਤਾਨ ਤੇ ਕਰਾਚੀ 'ਚ ਅੱਤਵਾਦ ਫੈਲਾਉਣ ਦਾ ਦੋਸ਼ ਲਗਾਇਆ ਸੀ।



Archive

RECENT STORIES