Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਵੀਡਨ ਦੁਨੀਆਂ ਦਾ ਸਭ ਤੋਂ ਵਧੀਆ ਦੇਸ਼

Posted on June 4th, 2016



ਲੰਡਨ, 3 ਜੂਨ- ਆਪਣੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ ’ਤੇ ਯੂਰਪ ਦਾ ਮੁਲਕ ਸਵੀਡਨ ਦੁਨੀਆਂ ਦਾ ਸਭ ਤੋਂ ਬਿਹਤਰ ਮੁਲਕ ਬਣਨ ਦਾ ਮਾਣ ਹਾਸਲ ਕਰ ਗਿਆ ਹੈ। ਇਸ ਸ਼੍ਰੇਣੀ ਵਿੱਚ ਭਾਰਤ ਦਾ ਸਥਾਨ 70ਵਾਂ ਹੈ। ਗੁੱਡ ਕੰਟਰੀ 2015 ਵੱਲੋਂ ਕੀਤੇ ਅਧਿਐਨ ਵਿੱਚ ਕੁੱਲ 163 ਦੇਸ਼ਾਂ ਨੂੰ ਲਿਆ। ਪਹਿਲੇ ਦਸ ਮੁਲਕਾਂ ਵਿੱਚ ਸਵੀਡਨ, ਡੈਨਮਾਰਕ, ਨੈਦਰਲੈਂਡਜ਼, ਬਰਤਾਨੀਆ, ਜਰਮਨੀ, ਫਿਨਲੈਂਡ, ਕੈਨੇਡਾ, ਫਰਾਂਸ, ਆਸਟਰੀਆ ਤੇ ਨਿਊਜ਼ੀਲੈਂਡ ਸ਼ਾਮਲ ਹਨ। ਇਸ ਸੂਚੀ ਵਿੱਚ ਸਭ ਤੋਂ ਹੇਠਾਂ ਨਾਮ ਲਿਬੀਆ ਦਾ ਹੈ। ਭਾਰਤ ਦਾ ਸਥਾਨ 70ਵਾਂ ਹੈ। ਸਾਲ 2014 ਦੀ ਸੂਚੀ ਵਿੱਚ ਆਇਰਲੈਂਡ ਸਭ ਤੋਂ ਉਪਰ ਸੀ।  



Archive

RECENT STORIES