Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤੀ ਮੂਲ ਦੇ ਸਾਬਕਾ ਅਮਰੀਕੀ ਸੀਈਓ ਉਤੇ ਦੋ ਵੱਖ ਵੱਖ ਮਾਮਲਿਆਂ ਵਿਚ ਤਿੰਨ ਕਰੋੜ ਡਾਲਰ ਦੀ ਧੋਖਾਧੜੀ ਦਾ ਦੋਸ਼

Posted on September 17th, 2016

ਵਾਸ਼ਿੰਗਟਨ, 17 ਸਤੰਬਰ- ਭਾਰਤੀ ਮੂਲ ਦੇ ਸਾਬਕਾ ਅਮਰੀਕੀ ਸੀਈਓ ਉਤੇ ਦੋ ਵੱਖ ਵੱਖ ਮਾਮਲਿਆਂ ਵਿਚ ਤਿੰਨ ਕਰੋੜ ਡਾਲਰ ਦੀ ਧੋਖਾਧੜੀ ਦਾ ਦੋਸ਼ ਲੱਗਿਆ ਹੈ। ਉਸ ਦੇ ਦੋਸ਼ੀ ਸਿੱਧ ਹੋਣ ਉਤੇ ਹਰੇਕ ਮਾਮਲੇ ਵਿਚ ਵੱਧ ਤੋਂ ਵੱਧ 20 ਸਾਲ ਦੀ ਕੈਦ ਹੋ ਸਕਦੀ ਹੈ। 44 ਸਾਲਾ ਨਵੀਨ ਸ਼ੰਕਰ ਸੁਬਰਾਮਨੀਅਮ ਨੇ ਸਤੰਬਰ 2010 ਤੋਂ ਮਈ 2014 ਦੌਰਾਨ ਅਸੈਕਸ ਹੋਲਡਿੰਗਜ਼ ਵਿਚ ਕੰਮ ਕਰਦਿਆਂ ਚਿੱਲੀ ਵਿਚ ਫਰਜ਼ੀ ਨਿਵੇਸ਼ ਰਾਹੀਂ ਸੌ ਦੇ ਕਰੀਬ ਨਿਵੇਸ਼ਕਾਂ ਨਾਲ ਤਿੰਨ ਕਰੋੜ ਡਾਲਰ ਦੀ ਠੱਗੀ ਮਾਰੀ। ਉਸ ਨੇ ਨਿਵੇਸ਼ਕਾਂ ਨੂੰ ਚੀਨੀ ਦੇ ਵਪਾਰ ਤੇ ਜਹਾਜ਼ਰਾਨੀ ਰਾਹੀਂ ਤੈਅ ਰਾਸ਼ੀ ਨੂੰ ਵਾਪਸ ਕਰਨ ਦਾ ਝੂਠਾ ਲਾਰਾ  ਲਾਇਆ ਸੀ।



Archive

RECENT STORIES