Posted on June 2nd, 2013

ਨਿਊਯਾਰਕ : ਸਾਫ ਤਸਵੀਰ ਖਿੱਚਣ ਲਈ ਕੈਮਰੇ 'ਚ ਇਸਤੇਮਾਲ ਹੋਣ ਵਾਲੀ ਫਲੈਸ਼ ਦੇ ਦਿਨ ਵੀ ਜਲਦ ਹੀ ਖਤਮ ਹੋਣ ਵਾਲੇ ਹਨ। ਖੋਜੀਆਂ ਨੇ ਰੋਸ਼ਨੀ ਤੋਂ ਇਕ ਹਜ਼ਾਰ ਗੁਣਾ ਵੱਧ ਸੰਵੇਦਨਸ਼ੀਲ ਕੈਮਰੇ ਦਾ ਸੈਂਸਰ ਤਿਆਰ ਕਰਨ ਦਾ ਦਾਅਵਾ ਕੀਤਾ ਹੈ, ਜਿਸ ਨਾਲ ਬਹੁਤ ਘੱਟ ਰੋਸ਼ਨੀ 'ਚ ਬਹੁਤ ਸਾਫ ਤਸਵੀਰ ਲਈ ਜਾ ਸਕਦੀ ਹੈ। ਇਸ ਸੈਂਸਰ ਦਾ ਨਿਰਮਾਣ ਸਿੰਗਾਪੁਰ ਸਥਿਤ ਯੂਨੀਵਰਸਿਟੀ 'ਚ ਕੀਤਾ ਗਿਆ ਹੈ। ਇਹ ਵਿਜ਼ੀਬਲ ਤੇ ਇਨਫ੍ਰਾਰੈਡ ਦੋਵਾਂ ਤਰ੍ਹਾਂ ਦੀ ਰੋਸ਼ਨੀ ਪ੍ਰਤੀ ਸੰਵੇਦਨਸ਼ੀਲ ਹੈ। ਇਸ ਦੀ ਵਰਤੋਂ ਆਮ ਕੈਮਰੇ ਤੋਂ ਲੈ ਕੇ ਨਿਗਰਾਨੀ ਰੱਖਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਤੇ ਸੈਟੇਲਾਈਟ ਕੈਮਰਿਆਂ ਤਕ ਲਈ ਕੀਤਾ ਜਾ ਸਕਦਾ ਹੈ। ਬਾਕੀਆਂ ਨਾਲੋਂ ਸਸਤਾ ਇਹ ਸੈਂਸਰ ਪ੍ਰਕਾਸ਼ ਪ੍ਰਤੀ ਇਮੇਜ਼ਿੰਗ ਸੈਂਸਰ ਮੁਕਾਬਲੇ ਹਜ਼ਾਰ ਗੁਣਾ ਜ਼ਿਆਦਾ ਤਾਕਤਵਰ ਹੈ। ਅੱਜ ਕੱਲ੍ਹ ਕੈਮਰਿਆਂ 'ਚ ਇਮੇਜ਼ਿੰਗ ਸੈਂਸਰ ਦੀ ਵਰਤੋਂ ਹੁੰਦੀ ਹੈ।

Posted on May 25th, 2026

Posted on May 22nd, 2026

Posted on May 21st, 2026

Posted on May 20th, 2026

Posted on May 19th, 2026

Posted on May 15th, 2026

Posted on May 14th, 2026

Posted on May 13th, 2026

Posted on May 12th, 2026

Posted on May 11th, 2026

Posted on May 8th, 2026

Posted on May 7th, 2026