Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਹਿਲੀ ਵਾਰ ਫੌਜੀ ਅਭਿਆਸ ਕਰਨਗੇ ਚੀਨ ਨਿਪਾਲ

Posted on December 30th, 2016


ਕਠਮੰਡੂ, 31 ਦਸੰਬਰ - ਨਿਪਾਲ ਤੇ ਚੀਨ ਫਰਵਰੀ 'ਚ ਪਹਿਲੀ ਵਾਰ ਸਯੁੰਕਤ ਫੌਜੀ ਅਭਿਆਸ ਕਰਨਗੇ। ਇਸ ਕਦਮ ਨਾਲ ਭਾਰਤ ਨੇ ਮੱਥੇ 'ਤੇ ਤਿਊੜੀਆਂ ਵੱਟ ਲਈਆਂ ਹਨ। ਵੈਸੇ ਨਿਪਾਲ ਭਾਰਤ ਤੇ ਅਮਰੀਕਾ ਸਮੇਤ ਦੂਸਰੇ ਦੇਸ਼ਾਂ ਨਾਲ ਸਾਂਝੀਆਂ ਮਸ਼ਕਾਂ ਕਰਦਾ ਰਿਹਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਨਿਪਾਲੀ ਫੌਜ ਚੀਨ ਦੇ ਨਾਲ ਅਜਿਹਾ ਅਭਿਆਸ ਕਰੇਗੀ।



Archive

RECENT STORIES