Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ’ਚ ਪਾਰਸਲ ਬੰਬ ਭੇਜਣ ਦਾ ਦੋਸ਼ੀ ਗ੍ਰਿਫ਼ਤਾਰ

Posted on October 26th, 2018



ਪਲਾਂਟੇਸ਼ਨ (ਫਲੋਰੀਡਾ), 26 ਅਕਤੂਬਰ- ਐੱਫਬੀਆਈ ਦੇ ਏਜੰਟਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਲੋਚਕਾਂ ਤੇ ਵੱਡੇ ਵਿਰੋਧੀ ਆਗੂਆਂ ਨੂੰ ਪਾਰਸਲ ਬੰਬ ਭੇਜਣ ਦੇ ਦੋਸ਼ ਵਿਚ ਸੀਜ਼ਰ ਸਿਓਕ( 56) ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਉਸਨੂੰ ਗ੍ਰਿਫ਼ਤਾਰ ਕੀਤਾ ਤਾਂ ਉਹ ਟਰੰਪ ਦੇ ਸਟਿੱਕਰਾਂ ਨਾਲ ਸ਼ਿਗਾਰੀ ਕਾਰ ਵਿੱਚ ਸਵਾਰ ਸੀ।



Archive

RECENT STORIES