Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇਹੋ ਜਿਹੀਆਂ ਹੋਣਗੀਆਂ ਸਰੀ ਦੀ ਨਵੀਂ ਬਣਾਈ ਜਾ ਰਹੀ ''ਸਰੀ ਪੁਲਿਸ'' ਦੀਆਂ ਗੱਡੀਆਂ

Posted on May 10th, 2019


ਸਰੀ ਦੇ ਮੇਅਰ ਡੱਗ ਮੈਕੱਲਮ ਅਤੇ ਸਾਥੀ ਕੌਂਸਲਰ ਉਨ੍ਹਾਂ ਵਲੋਂ ਪ੍ਰਸਤਾਵਿਤ ਨਵੀਂ ਮਿਊਂਸਪਲ ਪੁਲਿਸ ਫੋਰਸ ''ਸਰੀ ਪੁਲਿਸ'' ਦੀ ਗੱਡੀ ਨਾਲ। ਮੇਅਰ ਦਾ ਕਹਿਣਾ ਹੈ ਕਿ ਜੇਕਰ ਸੂਬਾ ਸਰਕਾਰ ਨੇ ਉਨ੍ਹਾਂ ਦਾ ਪ੍ਰਸਤਾਵ ਅਪਣਾ ਲਿਆ ਤਾਂ ''ਸਰੀ ਪੁਲਿਸ'' ਜੁਲਾਈ 2020 ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਸਰੀ ਦੇ ਲੋਕ ਬੇਤਾਬੀ ਨਾਲ ''ਸਰੀ ਪੁਲਿਸ'' ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਲੋੜੀਂਦੀ ਪੂਰੀ ਗਿਣਤੀ ਦੇ ਅਫਸਰਾਂ ਨਾਲ ਬਣੀ ਜੋਸ਼ ਭਰਪੂਰ ਇਹ ਫੋਰਸ ਸਰੀ ਨੂੰ ਗੈਂਗ ਹਿੰਸਾ ਤੋਂ ਮੁਕਤ ਕਰਕੇ ਦੁਬਾਰਾ ਸੁਰੱਖਿਅਤ ਬਣਾ ਸਕੇ।



Archive

RECENT STORIES