Posted on November 22nd, 2019

ਸਰੀ (ਅਕਾਲ ਗਾਰਡੀਅਨ ਬਿਊਰੋ)- ਕੈਨੇਡੀਅਨ ਸੂਬੇ ਕਿਊਬੈੱਕ ‘ਚ ਸਰਕਾਰੀ ਮੁਲਾਜ਼ਮਾਂ ਨੂੰ ਧਾਰਮਿਕ ਚਿੰਨ੍ਹ ਪਹਿਨਣੋਂ ਰੋਕਣ ਵਾਲੇ ਬਿਲ 21 ਦੇ ਖ਼ਿਲਾਫ਼ ਸਰੀ ਦੀ ਸਿਟੀ ਕੌਂਸਲ ‘ਚ ਕੌਂਸਲਰ ਬਰੈਂਡਾ ਲੌਕ ਵਲੋਂ ਮਤਾ ਲਿਆਂਦਾ ਗਿਆ, ਜਿਸਨੂੰ ਕੌਂਸਲ ਨੇ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ। ਇਸ ਬਿਲ ਦਾ ਵਿਰੋਧ ਕਰਨ ਦੀ ਗੱਲ ਕਿਊਬੈਕ ਤੋਂ ਆਪਣਾ ਟਿਕਾਣਾ ਬਦਲ ਕੇ ਸਰੀ ਲਿਆਉਣ ਵਾਲੀ ਅਧਿਆਪਕਾ ਅੰਮ੍ਰਿਤ ਕੌਰ ਨੇ ਚਲਾਈ ਸੀ, ਜਿਸ ‘ਤੇ ਕੰਮ ਕਰਦਿਆਂ ਸਿਟੀ ਆਫ ਸਰੀ ਨੇ ਇਸ ਵਿਤਕਰੇ ਭਰਪੂਰ ਬਿਲ ਦੇ ਵਿਰੋਧ ‘ਚ ਖੜਨ ਦਾ ਅਹਿਦ ਲਿਆ। ਇਸ ਤੋਂ ਪਹਿਲਾਂ ਟਰਾਂਟੋ, ਕੈਲਗਰੀ, ਵਿਕਟੋਰੀਆ ਆਦਿ ਸ਼ਹਿਰਾਂ ਦੀਆਂ ਕੌਂਸਲਾਂ ਵੀ ਵਿਤਕਰੇ ਭਰਭੂਰ ਇਸ ਕਿਊਬੈੱਕੀ ਬਿਲ ਦੇ ਖਿਲਾਫ ਮਤੇ ਪਾਸ ਕਰ ਚੁੱਕੀਆਂ ਹਨ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026