Posted on February 14th, 2020

ਸਰੀ (ਅਕਾਲ ਗਾਰਡੀਅਨ ਬਿਊਰੋ)- ਬਠਿੰਡਾ ਦੇ ਰਾਮਪੁਰਾ ਸ਼ਹਿਰ ਨਜ਼ਦੀਕ ਪਿੰਡ ਬੁੱਗਰਾ ਦਾ ਵਸਨੀਕ 23 ਸਾਲਾ ਰਤਨਜੋਤ ਸਿੰਘ ਸਰੀ ਸ਼ਹਿਰ ਦੇ ਕਲੋਵਰਡੇਲ ਇਲਾਕੇ 'ਚ ਪਿਛਲੇ ਤਕਰੀਬਨ ਦੋ ਕੁ ਸਾਲਾਂ ਤੋਂ ਰਹਿ ਰਿਹਾ ਸੀ। ਵੈਨਕੂਵਰ ਦੇ ਕੋਲੰਬੀਆ ਕਾਲਜ 'ਚ ਪੜ੍ਹਾਈ ਕਰਨ ਲਈ ਪੰਜਾਬ ਤੋਂ ਆਇਆ ਰਤਨਜੋਤ ਕੁਝ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ ਤੇ ਫਿਰ ਉਸਦੀ ਲਾਸ਼ ਪੁਲਿਸ ਨੇ ਬਰਾਮਦ ਕੀਤੀ। ਮਰਨ ਤੋਂ ਪਹਿਲਾਂ ਉਹ ਕਾਫੀ ਮਾਨਸਿਕ ਪਰੇਸ਼ਾਨੀ 'ਚ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਮੌਤ ਸ਼ੱਕੀ ਨਹੀਂ ਹੈ ਅਤੇ ਪੁਲਿਸ ਰਤਨਜੋਤ ਸਿੰਘ ਸਿੱਧੂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026