Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਰੋਨਾਵਾਇਰਸ ਚੀਨੀ ਪ੍ਰਯੋਗਸ਼ਾਲਾ ਦੀ ਦੇਣ- ਟਰੰਪ

Posted on May 1st, 2020


ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਵਿਸ਼ਵ ਭਰ ਵਿਚ ਜਿਸ ਕਰੋਨਾਵਾਇਰਸ ਕਾਰਨ 2,33,000 ਤੋਂ ਵੱਧ ਲੋਕ ਮਾਰੇ ਗਏ ਤੇ ਅਰਥਚਾਰਾ ਤਬਾਹ ਹੋ ਗਿਆ, ਦੀ ਉਤਪਤੀ ਚੀਨ ਦੇ ਵੂਹਾਨ ਸ਼ਹਿਰ ਵਿਚ ਪ੍ਰਯੋਗਸ਼ਾਲਾ ਵਿਚ ਹੋਈ ਹੈ। ਟਰੰਪ ਦੀਆਂ ਟਿੱਪਣੀਆਂ ਵੀਰਵਾਰ ਨੂੰ ਉਸ ਦੇ ਆਪਣੇ ਖੁ਼ਫੀਆ ਤੰਤਰ ਦੇ ਜਨਤਕ ਬਿਆਨਾਂ ਤੋਂ ਵੱਖ ਹਨ।


Archive

RECENT STORIES