Posted on June 29th, 2020

ਭਾਰਤ ਤੋਂ ਕੈਨੇਡਾ ਆ ਰਹੀਆਂ ਨੌਂ ਏਅਰ ਇੰਡੀਆ ਫਲਾਈਟਾਂ ਲਈ ਬੁਕਿੰਗ ਅੱਜ ਵੈਨਕੂਵਰ ਸਮੇਂ ਸਵੇਰੇ 7:30 ਵਜੇ ਅਤੇ ਟਰਾਂਟੋ ਸਮੇਂ 10:30 ਵਜੇ ਸ਼ੁਰੂ ਹੋ ਰਹੀ ਹੈ।
www.airindia.com ‘ਤੇ ਜਾਂ ਏਅਰ ਇੰਡੀਆ ਦੀ ਐਪ ਤੋਂ ਬੁਕਿੰਗ ਕਰਵਾ ਸਕਦੇ ਹੋ।
ਕੈਨੇਡੀਅਨ ਅਧਿਕਾਰੀਆਂ ਮੁਤਾਬਕ ਇਸ ਵਿੱਚ ਕੈਨੇਡੀਅਨ ਸਿਟੀਜ਼ਨ, ਪੀ ਆਰ ਅਤੇ 18 ਮਾਰਚ 2020 ਤੋਂ ਪਹਿਲਾਂ ਮਿਲੀ ਪੀ ਆਰ ਵਾਲੇ (ਪਹਿਲੀ ਵਾਰ ਆਉਣ ਵਾਲੇ) ਹੀ ਆ ਸਕਣਗੇ।
Online booking for next 9 Air India flights from India to Canada starts today (7:30 am Vancouver and 10.30 am Toronto time).
According to Canadian authorities, Canadian citizens, PR and COPR (approved before March 18, 2020) are eligible to travel to Canada. To book, www.airindia.com or use their app.
-ਗੁਰਪ੍ਰੀਤ ਸਿੰਘ ਸਹੋਤਾ

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026