Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

“ਸਿਰੋਂ ਗੰਜੀ ਤੇ ਭੱਖੜਿਆਂ ‘ਚ ਕਲਾਬਾਜ਼ੀਆਂ”

Posted on July 1st, 2020

ਫ਼ਿਲਮੀ ਅਦਾਕਾਰ ਤੋਂ ਨਫਰਤੀ ਸੰਘੀ ਬਣੇ ਅਨੁਪਮ ਖੇਰ ‘ਤੇ ਇਹ ਕਹਾਵਤ ਪੂਰੀ ਤਰਾਂ ਢੁਕਦੀ ਹੈ। 

ਅਨੁਪਮ ਖੇਰ ਅਰਗੇ ਦੋ ਟਕੇ ਦੇ ਨੌਟੰਕੀ ਜੇਕਰ ਸਵਾ ਲੱਖ ਨਾਲ ਇੱਕ ਲੜਾਉਣ ਜੋਗੇ ਹੁੰਦੇ ਤਾਂ ਜਿਸ ਗੁਰੂ ਗੋਬਿੰਦ ਸਿੰਘ ਦਾ ਇਹ ਕਿਹਾ ਹੋਇਆ, ਓਹਨੂੰ ਸਾਰਾ ਪਰਿਵਾਰ ਨਾ ਵਾਰਨਾ ਪੈਂਦਾ। 

- ਗੁਰਪ੍ਰੀਤ ਸਿੰਘ ਸਹੋਤਾ 



Archive

RECENT STORIES