Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

"ਕਸ਼ਮੀਰ ਅਤੇ ਪੰਜਾਬ ਦੇ ਝੂਠੇ ਪੁਲਿਸ ਪੁਲਿਸ ਮੁਕਾਬਲਿਆਂ 'ਚ ਕਹਾਣੀ ਫੜ ਹੋਣ ਵਾਲੀ ਨਹੀਂ ਸੀ ਹੁੰਦੀ" (10:00 ਤੋਂ 15:00 ਮਿੰਟ ਵਿਚਾਲੇ ਵੀਡੀਓ ਦੇਖੋ)

Posted on July 10th, 2020

"ਕਸ਼ਮੀਰ ਅਤੇ ਪੰਜਾਬ ਦੇ ਝੂਠੇ ਪੁਲਿਸ ਪੁਲਿਸ ਮੁਕਾਬਲਿਆਂ 'ਚ ਕਹਾਣੀ ਫੜ ਹੋਣ ਵਾਲੀ ਨਹੀਂ ਸੀ ਹੁੰਦੀ"। ਅਜਿਹਾ ਸਾਬਕਾ ਆਈਪੀਐਸ ਡਾ. ਐਨ. ਸੀ. ਅਸਥਾਨਾ ਦਾ ਕਹਿਣਾ ਹੈ, ਜੋ ਕਿ ਕੇਰਲ ਦੇ ਸਾਬਕਾ ਡੀਜੀਪੀ ਵੀ ਰਹੇ ਹਨ।

ਕਿੰਨੇ ਮਾਣ ਵਾਲੀ ਗੱਲ ਹੈ! ਪੰਜਾਬ ਅਤੇ ਕਸ਼ਮੀਰ ਦੇ ਝੂਠੇ ਮੁਕਾਬਲੇ ਓਨਾ ਦਰਦ ਨਹੀਂ ਦਿੰਦੇ, ਜਿੰਨੇ ਹੋਰ ਪਾਸੇ ਦੇ ਦਿੰਦੇ ਹਨ।

  • Video: The Wire


Archive

RECENT STORIES