Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੁਰਦੀਪ ਆਰਟਸ ਅਕੈਡਮੀ ਨੇ ਤਿਆਰ ਕੀਤੀ ਫਰੰਟ ਲਾਈਨ ਵਰਕਰਾਂ 'ਤੇ ਸ਼ੌਰਟ ਫਿਲਮ

Posted on July 12th, 2020

ਕੈਨੇਡਾ ਵਿੱਚ ਥੀਏਟਰ ਅਤੇ ਹੋਰ ਕਲਾਵਾਂ ਨੂੰ ਜਿਓਂਦਾ ਰੱਖਣ ਲਈ ਗੁਰਦੀਪ ਆਰਟਸ ਅਕੈਡਮੀ ਦਾ ਵੱਡਾ ਨਾਮ ਹੈ। ਗੁਰਦੀਪ ਭੁੱਲਰ ਨੇ ਸਮੇਂ ਸਮੇਂ ਸਮਾਜ ਦੇ ਹਰ ਵਿਸ਼ੇ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਹੈ।

ਕਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ ਵਰਕਰਾਂ ਦਾ ਯੋਗਦਾਨ ਅਣਮੁੱਲਾ ਹੈ। ਇਸ ਵਿਸ਼ੇ 'ਤੇ ਗੁਰਦੀਪ ਆਰਟਸ ਅਕੈਡਮੀ ਨੇ ਛੋਟੀ ਜਿਹੀ ਫਿਲਮ ਤਿਆਰ ਕਰਕੇ ਫਰੰਟ ਲਾਈਨ ਵਰਕਰਾਂ ਦੀ ਹੌਸਲਾ ਅਫਜ਼ਾਈ ਕਰਨ ਦੀ ਕੋਸ਼ਿਸ਼ ਅਤੇ ਸਮਾਜ ਨੂੰ ਉਨ੍ਹਾਂ ਦੀ ਮਹੱਤਤਾ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਛੋਟੀ ਬੱਚੀ ਐਸ਼ਲੀਨ ਨੇ ਵਧੀਆ ਭੂਮਿਕਾ ਨਿਭਾਈ ਹੈ।

ਉਮੀਦ ਹੈ ਦਰਸ਼ਕ ਪਸੰਦ ਕਰਨਗੇ।

  • ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ


Archive

RECENT STORIES