Posted on July 14th, 2020

ਕੈਨੇਡਾ ਦੇ ਇਮੀਗਰੇਸ਼ਨ ਮਹਿਕਮੇ ਨੇ ਉਨ੍ਹਾਂ ਲੋਕਾਂ ਨੂੰ ਰਾਹਤ ਦਿੱਤੀ ਹੈ, ਜੋ ਕੈਨੇਡਾ ਵਿੱਚ ਆਰਜ਼ੀ ਰਿਹਾਇਸ਼ੀ ਵੀਜ਼ੇ, ਵਰਕ ਵੀਜ਼ੇ ਜਾਂ ਸਟੂਡੈਂਟ ਵੀਜ਼ੇ 'ਤੇ ਰਹਿ ਰਹੇ ਸਨ ਅਤੇ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਪੁੱਗ ਚੁੱਕੀ ਸੀ।
ਆਮ ਤੌਰ 'ਤੇ ਕੈਨੇਡਾ 'ਚ ਵਿਜ਼ਟਰ, ਵਰਕ ਅਤੇ ਸਟੂਡੈਂਟ ਵੀਜ਼ੇ ਦੀ ਮਿਆਦ ਪੁੱਗਣ ਦੇ 90 ਦਿਨਾਂ ਦੇ ਅੰਦਰ-ਅੰਦਰ ਅਪਲਾਈ ਕਰਕੇ ਮਿਆਦ ਵਧਾਉਣ ਲਈ ਦਸਤਾਵੇਜ਼ ਪੇਸ਼ ਕਰਨੇ ਪੈਂਦੇ ਹਨ। ਪਰ ਇਮੀਗਰੇਸ਼ਨ ਮੰਤਰੀ ਮਾਰਕੋ ਮੈਂਡੀਚੈਨੋ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੈਨੇਡਾ 'ਚ ਰਹਿੰਦੇ ਜਿਨ੍ਹਾਂ ਲੋਕਾਂ ਦੇ ਵੀਜ਼ੇ 30 ਜਨਵਰੀ 2020 ਤੋਂ ਬਾਅਦ ਮੁੱਕ ਗਏ ਸਨ, ਉਹ 31 ਦਸੰਬਰ 2020 ਤੱਕ ਆਪਣੇ ਦਸਤਾਵੇਜ਼ ਪੇਸ਼ ਕਰਕੇ ਆਪਣਾ ਸਟੇਟਸ ਬਹਾਲ ਰੱਖ ਸਕਦੇ ਹਨ।
ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕਰੋਨਾ ਕਾਰਨ ਦਫਤਰੀ ਕੰਮਕਾਜ ਠੱਪ ਵਾਂਗ ਹੋ ਗਿਆ ਅਤੇ ਬਹੁਤ ਸਾਰੇ ਲੋਕ ਇਸ ਕਰਕੇ ਵੀ ਵਾਪਸ ਨਹੀਂ ਜਾ ਸਕੇ ਕਿ ਉਡਾਣਾਂ ਨਹੀਂ ਚੱਲ ਰਹੀਆਂ, ਇਸ ਕਰਕੇ ਅਜਿਹੇ ਲੋਕਾਂ ਨੂੰ ਰਾਹਤ ਦੇਣ ਲਈ 31 ਦਸੰਬਰ 2020 ਤੱਕ ਮਿਆਦ ਵਧਾ ਦਿੱਤੀ ਗਈ ਹੈ।
Ottawa, July 14, 2020—Visitors and study or work permit holders in Canada normally have 90 days after their temporary immigration status expires to apply to Immigration, Refugees and Citizenship Canada (IRCC) to restore it.
During the COVID-19 pandemic, temporary residents who remained in Canada have been encouraged to renew their work or study permits to maintain their legal status in Canada. However, the pandemic has had an impact on the ability of temporary residents to provide complete applications, and on IRCC’s ability to process them. In addition, many temporary residents have had difficulties finding flights home, with air travel limited around the world.
As a result of the pandemic and its associated challenges, a new public policy has been implemented that provides an extension to apply for restoration beyond the current 90-day timeframe for foreign nationals in Canada. Former workers, students and visitors whose status expired after January 30, 2020, and who remained in Canada will now have until December 31, 2020, to apply to restore their status, provided they meet the requirements for the type of status and authorization they are applying to restore.
The public policy also allows former work-permit holders applying for an employer-specific work permit to work while a decision on their restoration application is pending. To do so, they need to
https://www.canada.ca/en/immigration-refugees-citizenship/news/notices/restoration-extension.html?fbclid=IwAR3mPExlAmAojDVB5AlYLqspa1RGKMXT8YG8Mw3M9rRIZlJ--g5ZQF-7VxI

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026