Posted on July 21st, 2020

ਅਨੰਦ ਟਰੱਕ ਰਿਪੇਅਰ ਬੇਕਰਸਫੀਲਡ (ਕੈਲੇਫੋਰਨੀਆ) ਵਾਲੇ ਜਗਨਾਹਰ ਸਿੰਘ ਜੀ ਧਾਲੀਵਾਲ ਦੇ ਪਿਤਾ ਜੀ ਸ. ਜਸਵੰਤ ਸਿੰਘ ਧਾਲੀਵਾਲ 18 ਜੁਲਾਈ 2020 ਨੂੰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਜਿਹਨਾਂ ਦਾ ਪਿਛਲਾ ਪਿੰਡ ਬਿਲਾਸ ਪੁਰ ਹੈ।
ਆਪ ਪਿਛਲੇ 18 ਸਾਲ ਤੋਂ ਅਮਰੀਕਾ ਰਹਿ ਰਹੇ ਸਨ। ਆਪ ਦੀ ਦੇ ਪੰਜ ਭੂਤਕ ਸਰੀਰ ਦਾ ਸਸਕਾਰ 26 ਜੁਲਾਈ ਦਿਨ ਐਤਵਾਰ 2020 ਨੂੰ 10 ਵਜੇ ਸਵੇਰੇ ਗਰੀਨ ਲਾਅਨ 2739 ਪੈਨਮਾ ਲੇਨ ਬੇਕਰਸਫੀਲਡ ਵਿਖੇ ਹੋਵੇਗਾ ਅਤੇ ਸਸਕਾਰ ਉਪਰੰਤ ਅੰਤਮ ਅਰਦਾਸ ਅਤੇ ਪਾਠ ਦੇ ਭੋਗ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਦਰਬਾਰ 6700 ਸਟਾਈਨ ਰੋਡ ਬੇਕਰਸਫੀਲਡ ਵਿਖੇ ਪੈਣਗੇ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ 661-525-9800 'ਤੇ ਫੋਨ ਕਰ ਸਕਦੇ ਹੋ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026