Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੇਕਰਸਫੀਲਡ 'ਚ ਗਾਇਕ ਕੰਵਰ ਗਰੇਵਾਲ ਦੇ ਗੀਤ ਦੀ ਸ਼ੂਟਿੰਗ ਹੋਈ

Posted on July 21st, 2020

ਪਿਛਲੇ ਦਿਨੀਂ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਗੀਤ ਦੀ ਸ਼ੂਟਿੰਗ ਦੌਰਾਨ ਬੇਕਰਸਫੀਲਡ ਪੁਲਿਸ ਦੀ ਸ਼ਾਨ ਬਣੇ ਪੰਜਾਬੀ ਪੁਲਿਸ ਅਧਿਕਾਰੀਆਂ ਨੇ ਹਿੱਸਾ ਲਿਆ, ਜੋ ਕਿ ਫਿਲਮ ਦਾ ਟਾਈਟਲ ਗੀਤ ਹੈ। ਇਹ ਗੀਤ ਦੁਨੀਆਂ ਭਰ ਵਿੱਚ ਫੈਲੀ ਮਹਾਂਮਾਰੀ ਕੋਵਿਡ-19 ਨਾਲ ਜੂਝ ਰਹੇ ਪੁਲਿਸ ਅਫਸਰਾਂ, ਡਾਕਟਰਾਂ, ਨਰਸਾਂ, ਟਰੱਕਰਾਂ ਅਤੇ ਹੋਰ ਸਾਰੇ ਕਾਮਿਆਂ ਨੂੰ ਸਮਰਪਤ ਹੈ।

ਤਸਵੀਰ ਵਿੱਚ ਦਿਖਾਈ ਦੇ ਰਹੇ ਹਨ: ਸ. ਨਾਜ਼ਰ ਸਿੰਘ, ਸਿਮਰ ਸਿੰਘ ਕੈਮਰਾਮੈਨ, ਡਾ. ਮਨਬੀਰ ਸਿੰਘ ਤੇ ਪੁਲਿਸ ਡਿਪਾਰਟਮੈਂਟ ਬੇਕਰਸਫੀਲਡ ਦੇ ਕੁਝ ਪੰਜਾਬੀ ਅਧਿਕਾਰੀ



Archive

RECENT STORIES