Posted on July 21st, 2020

ਉਸਤਾਦ ਗ਼ਜ਼ਲਗੋ/ਸ਼ਾਇਰ, ਚੜ੍ਹਦੀ ਕਲਾ ਨਿਊਜ਼ ਗਰੁੱਪ ਦੇ ਸਾਬਕਾ ਸੰਪਾਦਕ ਤੇ ਬਹੁਤ ਹੀ ਨਿੱਘੀ ਸ਼ਖ਼ਸੀਅਤ ਸਿਆਟਲ ਵਾਸੀ ਸ. ਹਰਭਜਨ ਸਿੰਘ ਬੈਂਸ 15 ਜੁਲਈ 2020 ਨੂੰ ਵਾਹਿਗੁਰੂ ਵਲੋਂ ਬਖਸੀ ਸਵਾਸਾਂ ਦੀ ਪੂੰਜੀ ਭੋਗਦਿਆਂ ਸਦੀਵੀ ਵਿਛੋੜਾ ਦੇ ਗਏ ਸਨ।
ਪੰਜਾਬੀ ਸਾਹਿਤ ਦੀ ਇਸ ਮਹਾਨ ਸ਼ਖ਼ਸੀਅਤ ਨਮਿਤ ਸ਼ਰਧਾਂਜਲੀ ਸਮਾਰੋਹ 22 ਜੁਲਾਈ ਦਿਨ ਬੁੱਧਵਾਰ ਨੂੰ ਸਰੀ ਦੀ ਜਰਨੈਲ ਆਰਟ ਗੈਲਰੀ ( ਯੂਨਿਟ 6- 12282-85 ਐਵੇਨਿਊ) ਵਿਖੇ ਬਾਅਦ ਦੁਪਹਿਰ 1:00 ਵਜੇ ਉਲੀਕਿਆ ਗਿਆ ਹੈ।
ਇਸ ਮੌਕੇ ਸਾਹਿਤ, ਸ਼ਾਇਰੀ ਅਤੇ ਪੱਤਰਕਾਰੀ ਨਾਲ ਜੁੜੀਆਂ ਸ਼ਖਸੀਅਤਾਂ ਬੈਂਸ ਸਾਹਿਬ ਨੂੰ ਰਲ਼ ਕੇ ਸ਼ਰਧਾਜਲੀ ਭੇਟ ਕੀਤੀ ਜਾਵੇਗਾ। ਕੋਵਿਡ ਪਾਬੰਦੀਆਂ ਦੀ ਪਾਲਣਾ ਕਰਦਿਆਂ ਹਾਜ਼ਰੀ ਲਵਾ ਸਕਦੇ ਹੋ।

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026