Posted on July 23rd, 2020

ਸਤਿਕਾਰਯੋਗ ਮਾਸਟਰ ਦਰਸ਼ਨ ਸਿੰਘ ਬਰਾੜ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਦੀ ਯਾਤਰਾ ਨੂੰ ਪੂਰਾ ਕਰਦਿਆਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਜਿਹਨਾਂ ਦਾ ਪਿਛਲਾ ਪਿੰਡ ਚੰਨੂਵਾਲਾ ਜ਼ਿਲ੍ਹਾ ਮੋਗਾ ਸੀ ਅਤੇ ਹੁਣ ਬੇਕਰਸਫੀਲਡ (ਕੈਲੇਫੋਰਨੀਆ) ਨਿਵਾਸੀ ਸਨ। ਆਪਣੇ ਜੀਵਨ ਵਿੱਚ ਪੜ੍ਹਾਈ ਨੂੰ ਤਰਜੀਹ ਦਿੱਤੀ, ਏਅਰਫੋਰਸ ਵਿੱਚ ਸੇਵਾਵਾਂ ਦੇਣ ਉਪਰੰਤ ਸਕੂਲ ਵਿੱਚ ਹੈਡ ਮਾਸਟਰ ਦੀ ਸੇਵਾ ਕੀਤੀ ਤੇ ਲੈਕਚਰਾਰ ਰਿਟਾਇਰ ਹੋਏ।
ਅੰਤਮ ਸੰਸਕਾਰ: ਪੰਜ ਭੂਤਕ ਸਰੀਰ ਦਾ ਸਸਕਾਰ 27 ਜੁਲਾਈ ਦਿਨ ਸੋਮਵਾਰ ਸਵੇਰ 10 ਤੋਂ 12 ਦੁਪਿਹਰ ਗਰੀਨਲਾਨ 2739 ਪੈਨਮਾ ਲੇਨ ਬੇਕਰਸਫੀਲਡ (ਕੈਲੇਫੋਰਨੀਆ) ਵਿਖੇ ਹੋਵੇਗਾ।
ਅੰਤਮ ਅਰਦਾਸ: ਸਸਕਾਰ ਉਪਰੰਤ ਅੰਤਮ ਅਰਦਾਸ ਗੁਰਦਵਾਰਾ ਸਾਹਿਬ ਅੰਗਦ ਦਰਬਾਰ 8100 ਸਟਾਈਨ ਰੋਡ ਬੇਕਰਸਫੀਲਡ ਵਿਖੇ ਹੋਵੇਗੀ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਾਂ ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ:
ਹਰਮਨ ਬਰਾੜ 661-201-9075
ਤੇਜਵੰਤ ਸਿੰਘ ਢੇਸੀ 661-578-3630
ਬੌਬੀ ਬਰਾੜ ਭਤੀਜਾ 661-472-4149

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026

Posted on September 3rd, 2026