Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੱਸੀਏ ਨੀ ਤੇਰੇ ਪੁੰਨੂ ਨੂੰ ਊਠਾਂ ਵਾਲੇ ਲੈ ਚੱਲੇ.......!

Posted on July 28th, 2020

ਅਕਾਲੀ ਦਲ ਅਤੇ ਪੰਜਾਬ ਦੀਆਂ ਹੋਰਨਾਂ ਪਾਰਟੀਆਂ 'ਚ ਸਿੱਖ ਚਿਹਰੇ ਮੋਹਰੇ ਵਾਲੇ ਸੈਂਕੜੈ ਹੋਣਗੇ, ਜੋ ਭਾਜਪਾ ਦੇ ਇਸ਼ਾਰੇ 'ਤੇ ਆਪਣੀਆਂ ਪਾਰਟੀਆਂ ਛੱਡ ਕੇ ਸੱਤਾ ਦੇ ਝੂਟੇ ਲੈਣ ਲਈ ਛਾਲਾਂ ਮਾਰ ਜਾਣਗੇ। ਇਹ ਖਬਰ ਅਜਿਹੇ ਰੁਝਾਨ ਵੱਲ ਸਿਰਫ ਇਸ਼ਾਰਾ ਹੈ।

ਭਾਜਪਾ ਨਾਲ ਸਾਂਝ 'ਤੇ ਇਤਰਾਜ਼ ਕਰਨ ਵੇਲੇ ਅਕਾਲੀ ਸਮਰਥਕਾਂ ਦਾ ਅਕਸਰ ਇਹੀ ਜਵਾਬ ਹੁੰਦਾ ਸੀ; ਬਾਈ ਜੀ ਸੱਤਾ ਲਈ ਜੋੜ-ਤੋੜ ਕਰਨੇ ਪੈਂਦੇ, ਇਕੱਲੇ ਜਜ਼ਬਾਤਾਂ ਨਾਲ ਸਿਆਸੀ ਪਾਰਟੀਆਂ ਨਹੀਂ ਚਲਦੀਆਂ। ਤੇ ਇਹ ਜੋੜ-ਤੋੜ ਦੀ ਰਾਜਨੀਤੀ ਹੁਣ ਸਭ ਹੱਦਾਂ ਬੰਨ੍ਹੇ ਟੱਪਣ ਲੱਗੀ ਹੈ। ਸੱਤਾ ਦਾ ਐਸਾ ਭੁਸ ਪਿਆ ਕਿ ਇਹ ਫਿਰ ਮਾਲਕ ਨਹੀਂ ਦੇਖਦਾ, ਸਿਰਫ ਸੱਤਾ ਦੇਖਦਾ, ਕਿ ਕਿਸ ਕੋਲ ਹੈ।

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ



Archive

RECENT STORIES