Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਲਿਬਨਾਨ ਦੀ ਰਾਜਧਾਨੀ ਬੈਰੂਤ 'ਚ ਹੋਇਆ ਬਹੁਤ ਵੱਡਾ ਧਮਾਕਾ (ਦੇਖੋ ਵੀਡੀਓ)

Posted on August 4th, 2020

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ

ਲਿਬਨਾਨ ਦੀ ਰਾਜਧਾਨੀ ਬੈਰੂਤ 'ਚ ਹੋਏ ਬਹੁਤ ਵੱਡੇ ਧਮਾਕੇ ਨੇ ਸਾਰਾ ਸ਼ਹਿਰ ਹਿਲਾ ਕੇ ਰੱਖ ਦਿੱਤਾ ਹੈ। ਬੰਦਰਗਾਹ ਲਾਗੇ ਹੋਏ ਇਸ ਧਮਾਕੇ ਵਿੱਚ ਸੈਂਕੜੇ ਮੌਤਾਂ ਹੋਣ ਦਾ ਖਦਸ਼ਾ ਹੈ।

ਧਮਾਕੇ ਤੋਂ ਬਾਅਦ ਆ ਰਹੀ ਜਾਣਕਾਰੀ 'ਚ ਕਿਹਾ ਜਾ ਰਿਹਾ ਹੈ ਕਿ ਇੱਥੇ ਅਸਲਾ/ਬਾਰੂਦ ਜਮ੍ਹਾਂ ਕਰਕੇ ਰੱਖਿਆ ਹੋਇਆ ਸੀ। ਇਹ ਭਿਆਨਕ ਧਮਾਕਾ ਲਿਬਨਾਨੀ ਬਾਗੀ ਗਰੁੱਪ ਹਿਜ਼ਬੁੱਲ੍ਹਾ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਹਿੰਸਕ ਕਸ਼ਮਕਸ਼ ਦਾ ਨਤੀਜਾ ਹੋ ਸਕਦਾ ਹੈ।



Archive

RECENT STORIES