Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੇਕਰਸਫੀਲਡ ਵਿਖੇ ਪੈਟੀ ਗਰੇਅ ਲਈ ਫੰਡਰੇਜ਼

Posted on August 11th, 2020

ਬੇਕਰਸਫੀਲਡ/ ਹਰਜੀਤ ਸਿੰਘ/ ਚੜ੍ਹਦੀ ਕਲਾ ਬਿਊਰੋ

ਪਿਛਲੇ ਦਿਨੀ ਸ਼ਹਿਰ ਦੀ ਕੌਂਸਲ ਚੋਣਾਂ ਦਾ ਬਿਗਲ ਵੱਜਿਆ, ਜਿਸ ਨਾਲ ਚਾਹਵਾਨ ਲੋਕ ਆਪਣੀ ਆਪਣੀ ਚੋਣ ਲਈ ਸਰਗਰਮ ਹਨ ਤੇ ਆਪਣੇ ਵੋਟਰਾਂ ਤੱਕ ਪਹੁੰਚ ਬਣਾ ਰਹੇ ਹਨ। ਉਮੀਦਵਾਰ ਪੈਟੀ ਗਰੇਅ ਜੋ ਜੈਕੀ ਸੁਲੇਵਨ ਦੇ ਚੋਣ ਨਾ ਲੜਨ ਕਰਕੇ ਉਸ ਦੀ ਜਗ੍ਹਾ ਚੋਣ ਲੜ ਰਹੇ ਹਨ, ਲਈ ਲਈ ਡਾ. ਮਹਿਤਾਬ ਸਿੰਘ ਦੇ ਘਰ ਫੰਡ ਰੇਜ਼ ਕੀਤਾ ਗਿਆ, ਜਿਸ ਵਿੱਚ ਕੋਵਿਡ 19 ਦੇ ਚਲਦਿਆਂ ਹੋਇਆਂ ਸੇਫਟੀ ਦਾ ਧਿਆਨ ਰੱਖਦੇ ਹੋਏ ਪਤਵੰਤੇ ਸੱਜਣਾਂ ਨੇ ਹੀ ਹਿੱਸਾ ਲਿਆ।

ਪੇਸ਼ ਹੈ ਵੀਡਿਓ ਰਿਪੋਰਟ।



Archive

RECENT STORIES