Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਰੇਕਿੰਗ ਨਿਊਜ਼: ਕੈਨੇਡਾ ਸਰਕਾਰ ਨੇ ਸਰਕਾਰੀ ਰਾਹਤ ਚਾਰ ਹਫਤੇ ਹੋਰ ਵਧਾਈ

Posted on August 20th, 2020

ਕੈਨੇਡਾ ਸਰਕਾਰ ਨੇ ਕਰੋਨਾ ਮਹਾਮਾਰੀ ਦੇ ਚਲਦਿਆਂ ਦਿੱਤੀ ਜਾ ਰਹੀ $2000 ਪ੍ਰਤੀ ਮਹੀਨਾ ਰਾਹਤ ਚਾਰ ਹਫਤਿਆਂ ਲਈ ਹੋਰ ਵਧਾ ਦਿੱਤੀ ਹੈ। ਇਹ ਮਦਦ ਉਨ੍ਹਾਂ ਲੋਕਾਂ ਨੂੰ ਮਿਲ ਰਹੀ ਸੀ, ਜਿਨ੍ਹਾਂ ਦੇ ਕੰਮ ਕਰੋਨਾ ਕਾਰਨ ਘਟ ਜਾਂ ਛੁੱਟ ਗਏ ਸਨ।

27 ਸਤੰਬਰ ਤੋਂ ਈ ਆਈ ਰਾਹੀਂ ਇਹ ਮਦਦ ਦਿੱਤੀ ਜਾਵੇਗੀ, ਜਿਸਨੂੰ ਸਰਕਾਰ ਮੁਤਾਬਕ ਸੌਖਾ ਤਰੀਕੇ 'ਚ ਤਬਦੀਲ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਕਰੋਨਾ ਕਾਰਨ ਬਿਮਾਰ ਜਾਂ ਇਕਾਂਤਵਾਸ ਹੋਏ ਕਾਮੇ ਨੂੰ 10 ਦਿਨਾਂ ਲਈ ਬਿਮਾਰੀ ਦੀ ਛੁੱਟੀ ਵੀ ਸਣੇ ਤਨਖਾਹ ਦੇਣ ਦਾ ਐਲਾਨ ਕੀਤਾ ਗਿਆ ਹੈ।



Archive

RECENT STORIES