Posted on September 17th, 2020

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ
ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਖੇਤੀ ਆਰਡੀਨੈਂਸ ਪਾਸ ਹੋਣ ਦੇ ਰੋਸ ਵਜੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਇਹ ਐਲਾਨ ਟਵੀਟ ਕਰਕੇ ਕੀਤਾ ਹੈ।
ਯਾਦ ਰਹੇ ਕਿ ਖੇਤੀ ਆਰਡੀਨੈਂਸਾਂ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਨੀਤੀ ਵੀ ਬਦਨੀਅਤੀ ਭਰਪੂਰ ਰਹੀ ਹੈ। ਇੱਕ ਪਾਸੇ ਉਹ ਆਰਡੀਨੈਂਸ ਤਿਆਰ ਕਰਨ ਵਾਲੀ ਕਮੇਟੀ 'ਚ ਸ਼ਾਮਲ ਸਨ ਤੇ ਦੂਜੇ ਪਾਸੇ ਉਹ ਆਰਡੀਨੈਂਸਾਂ ਦਾ ਵਿਰੋਧ ਕਰਨ ਦਾ ਡਰਾਮਾ ਕਰ ਰਹੇ ਹਨ। ਉਨ੍ਹਾਂ 'ਤੇ ਲੋਕ ਸਭਾ 'ਚ ਦੋਸ਼ ਲੱਗੇ ਸਨ ਕਿ ਕੈਪਟਨ ਆਰਡੀਨੈਂਸ ਬਣਾਉਣ ਵੇਲੇ ਨਾਲ ਸਨ ਅਤੇ ਸਹਿਮਤ ਸਨ।
ਹੁਣ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਅਤੇ ਮੁਲਕ ਦੇ ਹੋਰ ਕਿਹੜੇ ਕਿਹੜੇ ਆਗੂ ਆਪਣੇ ਅਸਤੀਫੇ ਦਿੰਦੇ ਹਨ। ਸਾਰੀਆਂ ਪਾਰਟੀਆਂ ਵਲੋਂ ਸਾਂਝਾ ਜ਼ੋਰ ਲਾਏ ਬਿਨਾ ਇਹ ਆਰਡੀਨੈਂਸ ਵਾਪਸ ਹੋਣੇ ਸੰਭਵ ਨਹੀਂ।

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026