Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੀ ਜੌਨ ਹੌਰੇਗਨ ਸਰੀ ਦੇ ਲੋਕਾਂ ਨੂੰ ਭਰਿੰਡਾਂ ਦੱਸ ਰਹੇ ਹਨ?

Posted on September 23rd, 2020

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ

ਲਿਬਰਲ ਆਗੂ ਐਂਡਰਿਊ ਵਿਲਕਨਸਨ ਤੋਂ ਬਾਅਦ ਐਨਡੀਪੀ ਆਗੂ ਜੌਨ ਹੋਰੇਗਨ ਨੇ ਵੀ ਵਿਵਾਦੀ ਗੱਲ ਕਰਨ ਵਾਲਾ ਸਿਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਬਦਲੀ ਦਾ ਮਸਲਾ ਮੇਅਰ ਅਤੇ ਕੌਂਸਲ ਦੀ ਜ਼ਿੰਮੇਵਾਰੀ ਹੈ ਪਰ ਇਹ ਮਸਲਾ ਵੰਡੀਆਂ ਪਾਉਣ ਵਾਲਾ ਹੈ।

ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਪੁਲਿਸ ਬਦਲੀ ਦੀ ਗੱਲ ਕਰਕੇ ਮੇਅਰ ਨੇ ਭਰਿੰਡਾਂ ਦਾ ਖੱਖਰ ਛੇੜ ਲਿਆ, ਜਿਸ ਲਈ ਮੇਅਰ ਖੁਦ ਜ਼ਿੰਮੇਵਾਰ ਹਨ।

ਕੀ ਜੌਨ ਹੌਰੇਗਨ ਸਰੀ ਦੇ ਲੋਕਾਂ ਨੂੰ ਭਰਿੰਡਾਂ ਦੱਸ ਰਹੇ ਹਨ?

ਇਹ ਹੁਣ ਸਰੀ ਦਾ ਲੋਕਾਂ ਉਨ੍ਹਾਂ ਲੋਕਾਂ ਦਾ ਫਰਜ਼ ਬਣਦਾ ਜਿਹੜੇ ਆਪਣੀ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਲੋਕਲ ਪੁਲਿਸ ਲਿਆ ਰਹੇ ਹਨ ਕਿ ਇਨ੍ਹਾਂ ਲੀਡਰਾਂ ਨੂੰ ਦੱਸ ਦੇਣ ਕਿ ਭਰਿੰਡਾਂ ਕੀ ਹੁੰਦੀਆਂ ਤੇ ਕੀ ਕਰਦੀਆਂ।



Archive

RECENT STORIES