Posted on October 3rd, 2020

ਸਵਰਗਵਾਸੀ ਬੀਬੀ ਚਰਨ ਕੌਰ ਭੱਚੂ
ਸਰੀ ਨਿਵਾਸੀ ਭੱਚੂ ਪਰਿਵਾਰ ਵਲੋਂ ਬੜੇ ਦੁਖੀ ਹਿਰਦੇ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਮਾਤਾ ਜੀ ਬੀਬੀ ਚਰਨ ਕੌਰ ਭੱਚੂ ਸੁਪਤਨੀ ਸ. ਬਲਦੇਵ ਸਿੰਘ ਭੱਚੂ, ਜਿਨ੍ਹਾਂ ਦਾ ਪਿਛਲਾ ਨਗਰ ਬੜਾ ਪਿੰਡ ਜ਼ਿਲ੍ਹਾ ਜਲੰਧਰ ਸੀ, ਵਾਹਿਗੁਰੂ ਵਲੋਂ ਬਖਸ਼ੀ 86 ਸਾਲ ਦੀ ਉਮਰ ਭੋਗ ਕੇ 2 ਅਕਤੂਬਰ ਵਾਲੇ ਦਿਨ ਅਕਾਲ ਚਲਾਣਾ ਕਰ ਗਏ ਹਨ।
ਆਪ ਜੀ ਦੀ ਪੰਜ ਭੂਤਕ ਦੇਹ ਦਾ ਸਸਕਾਰ 10 ਅਕਤੂਬਰ ਨੂੰ ਕੀਤਾ ਜਾਵੇਗਾ ਅਤੇ ਉਸੇ ਦਿਨ ਅੰਤਿਮ ਅਰਦਾਸ ਹੋਵੇਗੀ। ਕਰੋਨਾ ਕਾਰਨ ਨਜ਼ਦੀਕੀ ਰਿਸ਼ਤੇਦਾਰ ਹੀ ਅੰਤਿਮ ਰਸਮਾਂ 'ਤੇ ਜਾ ਸਕਣਗੇ।
ਪਰਿਵਾਰ ਨਾਲ ਅਫਸੋਸ ਜ਼ਾਹਰ ਕਰਨ ਲਈ ਸੰਪਰਕ ਕਰ ਸਕਦੇ ਹੋ:
ਜਸਕੰਵਲ ਸਿੰਘ ਭੱਚੂ: 604-999-4600 ਰਾਜੂ ਭੱਚੂ: 604-777-4000

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026