Posted on November 3rd, 2020

ਸਿਆਟਲ । ਚੜ੍ਹਦੀ ਕਲਾ ਬਿਊਰੋ
ਨਜ਼ਦੀਕੀ ਸ਼ਹਿਰ ਰੈਂਟਨ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਕੁਝ ਹਫਤੇ ਪਹਿਲਾਂ ਹੋਈ ਲੜਾਈ ਸਬੰਧੀ ਚਾਰ ਜਣੇ ਚਾਰਜ ਕਰ ਲਏ ਗਏ ਹਨ। ਇਨ੍ਹਾਂ 'ਤੇ ਫਸਟ ਡਿਗਰੀ ਦੇ ਦੋਸ਼ ਲੱਗੇ ਹਨ ਕਿ ਇਨ੍ਹਾਂ ਨੇ ਸੰਗਤ 'ਚੋਂ ਕੁਝ ਲੋਕਾਂ 'ਤੇ ਬੇਸਬਾਲ ਬੈਟਾਂ, ਕਿਰਪਾਨਾਂ, ਚਾਕੂਆਂ ਆਦਿ ਨਾਲ ਹਮਲਾ ਕੀਤਾ।
ਚਾਰਜ ਕੀਤੇ ਗਏ ਵਿਅਕਤੀਆਂ 'ਚ ਕੈਂਟ ਨਿਵਾਸੀ 33 ਸਾਲਾ ਕੁਲਜੀਤ ਸਿੰਘ, 62 ਸਾਲਾ ਹਰਿੰਦਰਬੀਰ ਸਿੰਘ, 37 ਸਾਲਾ ਮਨਿੰਦਰਪਾਲ ਸਿੰਘ ਅਤੇ ਰੈਂਟਨ ਨਿਵਾਸੀ 50 ਸਾਲਾ ਹਰਭਜਨ ਸਿੰਘ ਸ਼ਾਮਲ ਹਨ। ਹਮਲੇ 'ਚ ਸ਼ਾਮਲ ਇੱਕ ਪੰਜਵੇਂ ਵਿਅਕਤੀ ਬਾਰੇ ਰੈਂਟਨ ਪੁਲਿਸ ਖੋਜ ਕਰ ਰਹੀ ਹੈ।
ਸਰਕਾਰੀ ਵਕੀਲ ਮੁਤਾਬਕ ਪੀੜਤਾਂ ਨੂੰ ਹੋਰ ਲੋਕਾਂ ਨੇ ਆਣ ਕੇ ਬਚਾਇਆ। ਪੀੜਤ ਆਪਣੇ ਆਪ ਨੂੰ ਬਚਾਉਣ ਲਈ ਭੱਜੇ ਤਾਂ ਇਨ੍ਹਾਂ ਮਗਰ ਜਾ ਕੇ ਫਿਰ ਹਮਲਾ ਕੀਤਾ। ਸਰਕਾਰੀ ਵਕੀਲ ਮੁਤਾਬਕ ਇਸ ਹਮਲੇ ਦੇ ਬਹੁਤ ਸਾਰੇ ਗਵਾਹ ਅਤੇ ਸਬੂਤ ਮੌਜੂਦ ਹਨ।
King County prosecutors have charged four men with first-degree assault, accusing them of attacking a fellow member of the Sikh temple in Renton last month with a baseball bat, a ceremonial sword, a dagger, iron bracelets and their feet, court records show.
Renton police are still working to identify a fifth man who participated in the attack and is described in charging papers as the brother-in-law of one of the suspects.
Charged are Kuljit Singh, 33; Harinderbir Singh Gill, 62; and Maninder Pal Singh Dahb, 37, who are all of Kent, and 50-year-old Harbhajan Singh of Renton.
“The defendants attacked the victim in a place of worship, after arming themselves with several weapons. The defendants’ attack was only stopped when others intervened,” Senior Deputy Prosecutor Jennifer Phillips wrote in charging papers filed Oct. 27. “Even after the victim attempted to flee, the victim was again attacked. All of this was done within sight and sound of countless witnesses.”

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026