Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਰਿਆਣੇ 'ਚ ਨਿੱਜੀ ਖੇਤਰ ਦੀਆਂ ਨੌਕਰੀਆਂ ਹਰਿਆਣਵੀਆਂ ਲਈ ਰਾਖਵੀਆਂ ਕੀਤੀਆਂ

Posted on November 5th, 2020

ਚੰਡੀਗੜ੍ਹ । ਚੜ੍ਹਦੀ ਕਲਾ ਬਿਊਰੋ

ਹਰਿਆਣਾ ਅਸੰਬਲੀ ਨੇ ਬਿਲ ਪਾਸ ਕਰਦਿਆਂ ਹਰਿਆਣੇ ਵਿਚਲੇ ਨਿੱਜੀ ਖੇਤਰ ਦੀਆਂ ਨੌਕਰੀਆਂ ਵਿੱਚ ਹਰਿਆਣਵੀਆਂ ਨੂੰ 75 ਫੀਸਦੀ ਰਾਖਵਾਂਕਰਨ ਦੇ ਦਿੱਤਾ ਹੈ। ਹੁਣ ਨਿੱਜੀ ਖੇਤਰ ਦੀਆਂ ਨੌਕਰੀਆਂ, ਜਿਨ੍ਹਾਂ 'ਚ ਤਨਖਾਹ 50 ਹਜ਼ਾਰ ਰੁਪਿਆ ਪ੍ਰਤੀ ਮਹੀਨਾ ਤੱਕ ਹੋਵੇਗੀ, ਲਈ ਹਰਿਆਣਵੀਆਂ ਨੂੰ ਪਹਿਲ ਮਿਲੇਗੀ।

ਬਣਨ ਜਾ ਰਿਹਾ ਇਹ ਨਵਾਂ ਕਨੂੰਨ ਪ੍ਰਾਈਵੇਟ ਕੰਪਨੀਆਂ, ਸੋਸਾਇਟੀਆਂ, ਟਰੱਸਟਾਂ, ਪਾਰਟਨਰਸ਼ਿਪ ਫਰਮਾਂ ਆਦਿ 'ਤੇ ਲਾਗੂ ਹੋਵੇਗਾ।



Archive

RECENT STORIES