Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿਟੀ ਆਫ ਸਰੀ ਨੇ ਨਵੰਬਰ ਨੂੰ “ਸਿੱਖ ਨਸਲਕੁਸ਼ੀ ਯਾਦਗਾਰੀ ਮਹੀਨਾ” ਐਲਾਨਿਆ

Posted on November 6th, 2020

ਸਿਟੀ ਆਫ ਸਰੀ ਵੱਲੋਂ ਭਾਰਤ ਵਿੱਚ 1984 ਦੌਰਾਨ ਹੋਈ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਯਾਦ ਕਰਦਿਆਂ ਨਵੰਬਰ ਮਹੀਨੇ ਨੂੰ “ਸਿੱਖ ਨਸਲਕੁਸ਼ੀ ਯਾਦਗਾਰੀ ਮਹੀਨਾ” ਐਲਾਨਿਆ ਗਿਆ ਹੈ। ਇਸ ਕਾਰਜ ਲਈ ਮੇਅਰ ਡੱਗ ਮੈਕੱਲਮ ਅਤੇ ਕੌਂਸਲਰ ਮਨਦੀਪ ਨਾਗਰਾ ਦਾ ਵੱਡਾ ਯੋਗਦਾਨ ਹੈ।



Archive

RECENT STORIES