Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼ਰਲੀ ਬੌਂਡ ਨੂੰ ਬੀਸੀ ਲਿਬਰਲ ਪਾਰਟੀ ਨੇ ਆਪਣੀ ਕਾਰਜਕਾਰੀ ਲੀਡਰ ਚੁਣਿਆ

Posted on November 23rd, 2020

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਪ੍ਰਿੰਸ ਜੌਰਜ-ਵੇਲਮਾਊਂਟ ਹਲਕੇ ਤੋਂ ਵਿਧਾਇਕ ਸ਼ਰਲੀ ਬੌਂਡ ਨੂੰ ਬੀਸੀ ਲਿਬਰਲ ਪਾਰਟੀ ਨੇ ਆਪਣੀ ਕਾਰਜਕਾਰੀ ਲੀਡਰ ਚੁਣ ਲਿਆ ਹੈ। ਐਂਡਰਿਊ ਵਿਲਕਨਸਨ ਨੇ ਅਹੁਦਾ ਛੱਡ ਦਿੱਤਾ ਹੈ।

ਸ਼ਰਲੀ ਬੌਂਡ ਡਿਪਟੀ ਪ੍ਰੀਮੀਅਰ ਤੋਂ ਇਲਾਵਾ ਬੀਤੇ 'ਚ ਕਈ ਵਾਰ ਮੰਤਰੀ ਬਣ ਚੁੱਕੀ ਹੈ। ਜਦ ਤੱਕ ਪਾਰਟੀ ਨਵਾਂ ਲੀਡਰ ਨਹੀਂ ਚੁਣ ਲੈਂਦੀ, ਸ਼ਰਲੀ ਬੌਂਡ ਆਪਣੇ 28 ਮੈਂਬਰੀ ਵਿਧਾਇਕ ਦਲ ਦੇ ਨਾਲ ਬੀਸੀ ਦੀ ਵਿਧਾਨ ਸਭਾ 'ਚ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਰਹੇਗੀ।



Archive

RECENT STORIES