Posted on December 7th, 2020

ਅਮਰੀਕਨ ਕਾਂਗਰਸਮੈਨਾਂ ਜੌਹਨ ਗਰਮੈਂਡੀ ਅਤੇ ਜਿਮ ਕੋਸਟਾ ਨੇ ਦਿੱਲੀ ਵਿੱਚ ਮੋਰਚਾ ਲਾਈ ਬੈਠੇ ਕਿਸਾਨਾਂ ਦੇ ਹੱਕ 'ਚ ਭਾਰਤੀ ਰਾਜਦੂਤ ਨੂੰ ਚਿੱਠੀ ਲਿਖੀ ਹੈ। ਅਮਰੀਕਾ 'ਚ ਭਾਰਤੀ ਰਾਜਦੂਦ ਤਰਨਜੀਤ ਸਿੰਘ ਸੰਧੂ ਨੂੰ ਆਪਣੇ ਲੈਟਰ ਪੈਡ ਇਹ ਚਿੱਠੀ ਲਿਖਦਿਆਂ ਦੋਵਾਂ ਨਾਮਵਰ ਕਾਂਗਰਸਮੈਨਾਂ ਨੇ ਭਾਰਤ 'ਚ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਦਾ ਜ਼ਿਕਰ ਕਰਦਿਆਂ ਭਾਰਤ ਸਰਕਾਰ ਨੂੰ ਅਜ਼ਾਦੀ ਨਾਲ ਰੋਸ ਪ੍ਰਗਟਾਉਣ, ਆਪਣੀ ਗੱਲ ਕਹਿਣ ਦੀ ਖੁੱਲ੍ਹ ਦੇਣ ਬਾਰੇ ਕਿਹਾ ਹੈ। ਉਨ੍ਹਾਂ ਕਿਸਾਨਾਂ ਨਾਲ ਹੋ ਰਹੇ ਧੱਕੇ ਕਾਰਨ ਅਮਰੀਕਨ ਪੰਜਾਬੀਆਂ ਨੂੰ ਹੋ ਰਹੀ ਚਿੰਤਾ ਦਾ ਵੀ ਖਤ 'ਚ ਜ਼ਿਕਰ ਕੀਤਾ ਹੈ। 

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026