Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਦੇ ਨਾਮਵਰ ਲੇਖਕ ਨੇ ਕੀਤਾ ਡਾ. ਮਨਮੋਹਨ ਸਿੰਘ ਬਾਬਤ ਸਵਾਲ; ਉਹ ਹੁਣ ਚੁੱਪ ਕਿਓਂ ਨੇ?

Posted on December 19th, 2020

ਸੰਪਾਦਕ ਦੇ ਨਾਮ ਖਤ:

ਪੰਜਾਬ ਤੋਂ ਨਾਮਵਰ ਖੋਜੀ ਅਤੇ ਲੇਖਕ ਗੱਜਣਵਾਲਾ ਸੁਖਮਿੰਦਰ, ਜਿਨ੍ਹਾਂ ਦੇ ਲੇਖ ਅਕਸਰ ਪੰਜਾਬ ਅਤੇ ਬਾਹਰਲੇ ਦੇ ਅਖਬਾਰਾਂ 'ਚ ਛਪਦੇ ਰਹਿੰਦੇ ਹਨ ਨੇ, ਇਹ ਖਤ ਭੇਜਦਿਆਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਬਤ ਇਹ ਬੜਾ ਵਾਜਿਬ ਸਵਾਲ ਕੀਤਾ ਹੈ।

ਸਾਰੀ ਦੁਨੀਆ 'ਚ ਖੇਤੀ ਬਿਲਾਂ ਬਾਰੇ ਪੰਜਾਬੀ ਸੰਘਰਸ਼ ਕਰ ਰਹੇ ਹਨ। ਦੁਨੀਆ ਦੇ ਵੱਡੇ ਵੱਡੇ ਅਰਥ ਸ਼ਾਸਤਰੀ ਇਸ ਬਾਰੇ ਬੋਲ ਰਹੇ ਹਨ ਪਰ ਖੁਦ ਪੰਜਾਬੀ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇਸ ਬਾਰੇ ਕੁਝ ਬੋਲ ਕਿਓਂ ਨਹੀਂ ਰਹੇ? ਪੜ੍ਹੋ ਊਨ੍ਹਾਂ ਦਾ ਖਤ:

ਗੱਜਣਵਾਲਾ ਸੁਖਮਿੰਦਰ ਦੀ ਤਸਵੀਰ



Archive

RECENT STORIES