Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਦੀਆਂ ਮਜ਼ਦੂਰ ਜਥੇਬੰਦੀਆਂ ਭਾਰਤ ਦੇ ਕਿਸਾਨ-ਮਜ਼ਦੂਰ ਸੰਘਰਸ਼ ਨਾਲ ਡਟੀਆਂ

Posted on February 27th, 2021

ਕੈਨੇਡਾ ਦੀਆ ਮਜ਼ਦੂਰ ਜਥੇਬੰਦੀਆਂ ਨੇ ਟਰਾਂਟੋ ਸਟਾਰ ਅਖਬਾਰ 'ਚ ਪੂਰੇ ਸਫੇ ਦਾ ਇਸ਼ਤਿਹਾਰ ਦੇ ਕੇ ਭਾਰਤ ਦੇ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ। ਅਜਿਹਾ ਹੀ ਬੀਤੇ ਦਿਨੀਂ ਅਮਰੀਕਾ 'ਚ ਕੀਤਾ ਗਿਆ ਸੀ।

ਮਾਣ ਹੈ ਕਿ ਸਾਡੇ ਕਿਸਾਨ-ਮਜ਼ਦੂਰ ਜਿਹੜੀ ਲੜਾਈ ਲੜ ਰਹੇ ਹਨ, ਉਹ ਬਾਹਰਲੇ ਕਿਸਾਨਾਂ-ਮਜ਼ਦੂਰਾਂ ਕੋਲੋਂ ਓਨੀ ਸ਼ਿੱਦਤ ਨਾਲ ਲੜ ਨੀ ਹੋਈ ਤੇ ਉਹ ਹੁਣ ਇਸ ਸੰਘਰਸ਼ ਨੂੰ ਆਪਣਾ ਸੰਘਰਸ਼ ਮੰਨ ਕੇ ਚੱਲ ਰਹੇ ਹਨ।

  • ਤਸਵੀਰ ਵਾਇਆ: ਅਜੈ ਭਾਰਦਵਾਜ

-ਗੁਰਪ੍ਰੀਤ ਸਿੰਘ ਸਹੋਤਾ। ਸਰੀ । ਚੜ੍ਹਦੀ ਕਲਾ



Archive

RECENT STORIES