Posted on May 25th, 2021

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਭੰਗੜਾ ਜਗਤ 'ਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਸਰੀ ਤੋਂ ਚੱਲ ਰਹੇ "ਸ਼ਾਨੇ ਪੰਜਾਬ ਭੰਗੜਾ ਆਰਟਸ ਕਲੱਬ" ਦੇ ਕਰਤਾ-ਧਰਤਾ ਸ. ਜਤਿੰਦਰ ਸਿੰਘ ਰੰਧਾਵਾ ਮੰਗਲਵਾਰ ਸਵੇਰੇ ਦਿਲ ਦੀ ਧੜਕਨ ਬੰਦ ਹੋਣ ਕਾਰਨ ਅਕਾਲ ਚਲਾਣਾ ਕਰ ਗਏ ਹਨ। ਇਲਾਕੇ ਦੇ ਸੈਂਕੜੇ ਬੱਚਿਆਂ ਅਤੇ ਨੌਜਵਾਨਾਂ ਨੂੰ ਰਵਾਇਤੀ ਪੰਜਾਬੀ ਲੋਕ ਨਾਚਾਂ ਨਾਲ ਜੋੜਨ ਵਾਲੇ ਅੰਮ੍ਰਿਤਸਰ ਨਾਲ ਸਬੰਧਤ ਰੰਧਾਵਾ ਦੀ ਉਮਰ ਤਕਰੀਬਨ 45 ਸਾਲ ਸੀ ਅਤੇ ਸਰੀਰ ਪੂਰਾ ਫਿੱਟ ਸੀ।
ਲਗਭਗ ਡੇਢ ਦਹਾਕੇ ਤੋਂ ਉਹ ਸਰੀ ਵਿਖੇ ਇਹ ਕਲੱਬ ਚਲਾ ਰਹੇ ਸਨ। ਉਨ੍ਹਾਂ ਵਲੋਂ ਤਿਆਰ ਟੀਮਾਂ ਨੇ ਕਈ ਵੱਕਾਰੀ ਮੁਕਾਬਲੇ ਜਿੱਤੇ ਸਨ। ਅੱਜਕੱਲ ਉਹ ਇੱਕ ਵੈਬ ਸੀਰੀਜ਼ 'ਤੇ ਕੰਮ ਕਰ ਰਹੇ ਸੀ।

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026

Posted on August 7th, 2026