Posted on June 1st, 2021

ਸਰੀ ਨਿਵਾਸੀ ਗੁਰਪ੍ਰੀਤ ਸਿੰਘ ਗਿੱਲ (ਏ ਐਮ ਸੀ ਇੰਸ਼ੋਰੈਂਸ) ਤੇ ਹਰਪ੍ਰੀਤ ਸਿੰਘ ਗਿੱਲ ਦੇ ਪਿਤਾ ਸਰਦਾਰ ਸੁਰਜੀਤ ਸਿੰਘ ਗਿੱਲ ਮਈ 28,2021 ਨੂੰ ਸਵੇਰੇ 9:30 ਵਜੇ ਅਚਾਨਕ ਵਿਛੋੜਾ ਦੇ ਗਏ ਹਨ। ਸਰਦਾਰ ਸੁਰਜੀਤ ਸਿੰਘ ਗਿੱਲ ਜੀ ਨੇ ਆਪਣੀ ਜ਼ਿੰਦਗੀ ਵਿੱਚ ਸਕੂਲ ਮਾਸਟਰ ਹੋਣ ਕਰਕੇ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਾਇਆ ਤੇ ਜੀਵਨ ਜਾਂਚ ਵੀ ਸਿਖਾਈ। ਆਪਣੇ ਇਸ ਖੇਤਰ ਵਿੱਚ ਕੰਮ ਕਰਦਿਆਂ ਉਹ ਪਿੰਡ ਲੋਹਗੜ੍ਹ (ਮੋਗੇ ਨਜ਼ਦੀਕ) ਦੇ ਸਕੂਲ ਤੋਂ ਬਤੌਰ ਹੈੱਡ ਮਾਸਟਰ ਸੇਵਾ-ਮੁਕਤ ਹੋਏ ਸਨ।
ਉਹਨਾਂ ਦਾ ਪਿਛਲਾ ਪਿੰਡ ਫਤਿਹਗੜ੍ਹ ਕੋਰੋਟਾਣਾ ਜ਼ਿਲ੍ਹਾ ਮੋਗਾ ਸੀ ਤੇ ਹੁਣ ਕਾਫ਼ੀ ਲੰਮੇ ਅਰਸੇ ਤੋਂ ਉਹ ਆਪਣੇ ਬੱਚਿਆਂ ਕੋਲ ਸਰੀ ਰਹਿ ਰਹੇ ਸਨ। ਆਪ ਜੀ ਦੇ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ 6 ਜੂਨ ਦਿਨ ਐਤਵਾਰ ਨੂੰ ਦੁਪਿਹਰ 12:30 ਵਜੇ ਹੋਵੇਗੀ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਬੇਟੇ ਗੁਰਪ੍ਰੀਤ ਸਿੰਘ ਗਿੱਲ ਅਤੇ ਹਰਪ੍ਰੀਤ ਸਿੰਘ ਗਿੱਲ ਨਾਲ ਫ਼ੋਨ ਕਰ ਸਕਦੇ ਹੋ।
ਗੁਰਪ੍ਰੀਤ ਸਿੰਘ ਗਿੱਲ 778-861-2644
ਹਰਪ੍ਰੀਤ ਸਿੰਘ ਗਿੱਲ 604-897-3600

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026

Posted on August 7th, 2026