Posted on September 14th, 2021

ਜਲੰਧਰ: ਭਾਜਪਾ ਦੇ ਬੁਲਾਰੇ ਬਣਨ ਤੋਂ ਬਾਅਦ ਕਾਹਲੋਂ ਨੇ ਜਲੰਧਰ ਦੇ ਸ਼ੀਤਲਾ ਮੰਦਿਰ ਸਥਿਤ ਭਾਜਪਾ ਦੇ ਸਥਾਨਕ ਦਫ਼ਤਰ ਵਿਖ਼ੇ ਆਪਣੇ ਸੰਬੋਧਨ ਵਿੱਚ ਕਿਹਾ, “ਇਹ ਤਾਂ ਮੋਦੀ ਸਾਹਿਬ ਬੈਠੇ ਆ ਉੱਤੇ, ਜਿਹੜੇ ਤੁਹਾਡੇ ਨਾਲ ਪਿਆਰ ਕਰੀ ਜਾ ਰਹੇ ਆ। ਜੇ ਬਦਕਿਸਮਤੀ ਨਾਲ ਮੇਰੇ ਦਿਮਾਗ ਵਾਲਾ ਬੰਦਾ ਬੈਠਾ ਹੁੰਦਾ ਤਾਂ ਹੁਣ ਤਾਂਈਂ ਮਾਰ ਮਾਰ ਡਾਂਗਾਂ ਤੁਹਾਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੰਦਾ। ਇਨ੍ਹਾਂ ਦਾ ਹੱਲ ਇਹੀ ਹੈ ਤੇ ਹੁਣ ਇਹੀ ਕਰਨਾ ਪੈਣਾ ਹੈ।’’
ਕਾਹਲੋਂ ਨੇ ਇਹ ਫੜ੍ਹ ਵੀ ਮਾਰੀ ਕਿ ‘‘ਜਦੋਂ ਮੈਂ ਭਾਜਪਾ ਜੁਆਇਨ ਕੀਤੀ ਤਾਂ ਮੈਨੂੰ ਪਤਾ ਨਹੀਂ ਕਿਸ ਸੱਜਣ ਦਾ ਫ਼ੋਨ ਆ ਗਿਆ। ਅਖ਼ੇ ਕਾਹਲੋਂ ਸਾਹਿਬ ਗੋਹੇ ਦੀ ਟਰਾਲੀ ਭਰੀ ਹੈ, ਤੁਹਾਡੇ ਬੂਹੇ ਅੱਗੇ ਲਾਹੁਣ ਆਉਣਾ। ਮੈਂ ਕਿਹਾ, ਵੈਲਕਮ, ਆ ਜਾਓ, ਇਕ ਮੰਜੀ ਤੇ ਚਿੱਟੀ ਚਾਦਰ ਨਾਲ ਲੈ ਕੇ ਆਇਉ ਕਿਉਂਕਿ ਜਿਨ੍ਹੇ ਟਰਾਲੀ ਲਾਹੁਣ ਆਉਣਾ ਹੈ, ਉਹਨੇ ਉਸ ਮੰਜੀ ‘ਤੇ ਲੰਮੇ ਪੈ ਕੇ ਜਾਣਾ ਹੈ। ਭਲੇਮਾਨਸੋ, ਤੁਸੀਂ ਸਟੀਲ ਦੇ ਬਣੇ ਆਂ ਤੇ ਮੈਂ ਪਲਾਸਟਿਕ ਦਾ ਬਣਿਆਂ।’
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026

Posted on June 3rd, 2026