Posted on August 24th, 2022

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਓਂਟਾਰੀਓ ਦੇ ਸ਼ਹਿਰ ਓਕਵਿਲ ਵਿਖੇ ਬੀਤੇ ਦਿਨੀਂ ਗੋਲੀਆਂ ਮਾਰ ਕੇ ਮਾਰੇ ਗਏ ਵਿਅਕਤੀ ਦੀ ਪਛਾਣ 27 ਸਾਲਾ ਅਰਮਾਨ ਢਿੱਲੋਂ ਵਜੋਂ ਕੀਤੀ ਗਈ ਹੈ, ਜੋ ਅਲਬਰਟਾ ਦੇ ਸ਼ਹਿਰ ਐਡਮਿੰਟਨ ਨਾਲ ਸਬੰਧ ਰੱਖਦਾ ਸੀ। ਇਸ ਹਮਲੇ ਵਿੱਚ ਇੱਕ ਔਰਤ ਵੀ ਜ਼ਖਮੀ ਹੋ ਗਈ ਸੀ, ਜਿਸਦੀ ਉਮਰ 20ਵਿਆਂ 'ਚ ਦੱਸੀ ਜਾ ਰਹੀ ਹੈ।
ਅਰਮਾਨ 'ਤੇ 2016 ਵਿੱਚ ਐਡਮਿੰਟਨ ਵਿਖੇ ਵਾਪਰੇ ਇੱਕ ਗੋਲੀਕਾਂਡ ਦੌਰਾਨ ਅਬਦੁੱਲਾ ਭਰਾਵਾਂ 'ਚੋਂ ਇੱਕ ਨੂੰ ਮਾਰਨ ਅਤੇ ਦੂਜੇ ਨੂੰ ਜ਼ਖਮੀ ਕਰਨ ਦੇ ਦੋਸ਼ ਲੱਗੇ ਸਨ ਪਰ ਉਹ ਇਸ ਕੇਸ ਵਿੱਚੋਂ ਬਰੀ ਹੋ ਗਿਆ ਸੀ।
ਬੀਸੀ ਸਟਾਈਲ ਇਸ ਵਾਰਦਾਤ ਵਿੱਚ ਬੀਤੇ ਸ਼ੁੱਕਰਵਾਰ ਵਰਤੀ ਗਈ ਗੱਡੀ ਨੂੰ ਅੱਗ ਲਾ ਦਿੱਤੀ ਗਈ ਸੀ।

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026

Posted on September 15th, 2026

Posted on September 14th, 2026

Posted on September 11th, 2026

Posted on September 10th, 2026

Posted on September 9th, 2026

Posted on September 8th, 2026

Posted on September 4th, 2026